×

ਅਤੇ ਜਿਹੜਾ ਕੁਝ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ ਵਿਚ ਪ੍ਰਲੋਕ ਦੇ 28:77 Panjabi translation

Quran infoPanjabiSurah Al-Qasas ⮕ (28:77) ayat 77 in Panjabi

28:77 Surah Al-Qasas ayat 77 in Panjabi (البنجابية)

Quran with Panjabi translation - Surah Al-Qasas ayat 77 - القَصَص - Page - Juz 20

﴿وَٱبۡتَغِ فِيمَآ ءَاتَىٰكَ ٱللَّهُ ٱلدَّارَ ٱلۡأٓخِرَةَۖ وَلَا تَنسَ نَصِيبَكَ مِنَ ٱلدُّنۡيَاۖ وَأَحۡسِن كَمَآ أَحۡسَنَ ٱللَّهُ إِلَيۡكَۖ وَلَا تَبۡغِ ٱلۡفَسَادَ فِي ٱلۡأَرۡضِۖ إِنَّ ٱللَّهَ لَا يُحِبُّ ٱلۡمُفۡسِدِينَ ﴾
[القَصَص: 77]

ਅਤੇ ਜਿਹੜਾ ਕੁਝ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ ਵਿਚ ਪ੍ਰਲੋਕ ਦੇ ਇਛੁੱਕ ਬਣੋ ਅਤੇ ਸੰਸਾਰ ਵਿਚੋਂ ਆਪਣੇ ਹਿੱਸੇ ਦਾ ਨਾਂ ਫੁੱਲੋ। ਅਤੇ ਲੋਕਾਂ ਨਾਲ ਨੇਕੀ ਕਰੋ, ਜਿਸ ਤਰ੍ਹਾਂ ਅੱਲਾਹ ਨੇ ਤੁਹਾਡੇ ਨਾਲ ਨੇਕੀ ਕੀਤੀ ਹੈ। ਅਤੇ ਧਰਤੀ ਉੱਪਰ ਵਿਗਾੜ ਦੇ ਇਛੁੱਕ ਨਾ ਬਣੋ। ਅੱਲਾਹ ਵਿਗਾੜ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

❮ Previous Next ❯

ترجمة: وابتغ فيما آتاك الله الدار الآخرة ولا تنس نصيبك من الدنيا وأحسن, باللغة البنجابية

﴿وابتغ فيما آتاك الله الدار الآخرة ولا تنس نصيبك من الدنيا وأحسن﴾ [القَصَص: 77]

Dr. Muhamad Habib, Bhai Harpreet Singh, Maulana Wahiduddin Khan
Ate jihara kujha alaha ne tuhanu dita hai usa vica praloka de ichuka bano ate sasara vicom apane hise da nam phulo. Ate lokam nala neki karo, jisa tar'ham alaha ne tuhade nala neki kiti hai. Ate dharati upara vigara de ichuka na bano. Alaha vigara karana vali'am nu pasada nahim karada
Dr. Muhamad Habib, Bhai Harpreet Singh, Maulana Wahiduddin Khan
Atē jihaṛā kujha alāha nē tuhānū ditā hai usa vica pralōka dē ichuka baṇō atē sasāra vicōṁ āpaṇē hisē dā nāṁ phulō. Atē lōkāṁ nāla nēkī karō, jisa tar'hāṁ alāha nē tuhāḍē nāla nēkī kītī hai. Atē dharatī upara vigāṛa dē ichuka nā baṇō. Alāha vigāṛa karana vāli'āṁ nū pasada nahīṁ karadā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek