×

ਨਿਸ਼ਚਤ ਹੀ' ਤੁਸੀਂ ਆਪਣੇ ਪ੍ਰਾਣ ਅਤੇ ਸੰਪਤੀ ਦੇ ਮਾਮਲੇ ਵਿਚ ਪ੍ਰੀਖਿਆ ਵਿਚ 3:186 Panjabi translation

Quran infoPanjabiSurah al-‘Imran ⮕ (3:186) ayat 186 in Panjabi

3:186 Surah al-‘Imran ayat 186 in Panjabi (البنجابية)

Quran with Panjabi translation - Surah al-‘Imran ayat 186 - آل عِمران - Page - Juz 4

﴿۞ لَتُبۡلَوُنَّ فِيٓ أَمۡوَٰلِكُمۡ وَأَنفُسِكُمۡ وَلَتَسۡمَعُنَّ مِنَ ٱلَّذِينَ أُوتُواْ ٱلۡكِتَٰبَ مِن قَبۡلِكُمۡ وَمِنَ ٱلَّذِينَ أَشۡرَكُوٓاْ أَذٗى كَثِيرٗاۚ وَإِن تَصۡبِرُواْ وَتَتَّقُواْ فَإِنَّ ذَٰلِكَ مِنۡ عَزۡمِ ٱلۡأُمُورِ ﴾
[آل عِمران: 186]

ਨਿਸ਼ਚਤ ਹੀ' ਤੁਸੀਂ ਆਪਣੇ ਪ੍ਰਾਣ ਅਤੇ ਸੰਪਤੀ ਦੇ ਮਾਮਲੇ ਵਿਚ ਪ੍ਰੀਖਿਆ ਵਿਚ ਪਾਏ ਜਾਉਗੇ। ਤੁਸੀਂ ਬਹੁਤ ਸਾਰੀਆਂ ਕਸ਼ਟ ਯੋਗ ਗੱਲਾਂ ਸੁਣੌਗੇ ਉਨ੍ਹਾਂ ਦੇ ਕੋਲੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਮਿਲੀ ਅਤੇ ਉਨ੍ਹਾਂ ਤੋਂ ਵੀ ਜਿਨ੍ਹਾਂ ਨੇ ਸ਼ਿਰਕ (ਬਹੁਦੇਵਵਾਦ) ਕੀਤਾ ਜੇਕਰ ਤੁਸੀਂ ਧੀਰਜ ਰੱਖੋ ਅਤੇ ਪ੍ਰਹੇਜਗਾਰੀ ਅਪਣਾਉ ਤਾਂ ਇਹ ਵੱਡੇ ਹੌਂਸਲੇ ਦਾ ਕੰਮ ਹੈ।

❮ Previous Next ❯

ترجمة: لتبلون في أموالكم وأنفسكم ولتسمعن من الذين أوتوا الكتاب من قبلكم ومن, باللغة البنجابية

﴿لتبلون في أموالكم وأنفسكم ولتسمعن من الذين أوتوا الكتاب من قبلكم ومن﴾ [آل عِمران: 186]

Dr. Muhamad Habib, Bhai Harpreet Singh, Maulana Wahiduddin Khan
Nisacata hi' tusim apane prana ate sapati de mamale vica prikhi'a vica pa'e ja'uge. Tusim bahuta sari'am kasata yoga galam sunauge unham de kolom jinham nu tuhade tom pahilam kitaba mili ate unham tom vi jinham ne siraka (bahudevavada) kita jekara tusim dhiraja rakho ate prahejagari apana'u tam iha vade haunsale da kama hai
Dr. Muhamad Habib, Bhai Harpreet Singh, Maulana Wahiduddin Khan
Niśacata hī' tusīṁ āpaṇē prāṇa atē sapatī dē māmalē vica prīkhi'ā vica pā'ē jā'ugē. Tusīṁ bahuta sārī'āṁ kaśaṭa yōga galāṁ suṇaugē unhāṁ dē kōlōṁ jinhāṁ nū tuhāḍē tōṁ pahilāṁ kitāba milī atē unhāṁ tōṁ vī jinhāṁ nē śiraka (bahudēvavāda) kītā jēkara tusīṁ dhīraja rakhō atē prahējagārī apaṇā'u tāṁ iha vaḍē haunsalē dā kama hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek