×

ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ 30:46 Panjabi translation

Quran infoPanjabiSurah Ar-Rum ⮕ (30:46) ayat 46 in Panjabi

30:46 Surah Ar-Rum ayat 46 in Panjabi (البنجابية)

Quran with Panjabi translation - Surah Ar-Rum ayat 46 - الرُّوم - Page - Juz 21

﴿وَمِنۡ ءَايَٰتِهِۦٓ أَن يُرۡسِلَ ٱلرِّيَاحَ مُبَشِّرَٰتٖ وَلِيُذِيقَكُم مِّن رَّحۡمَتِهِۦ وَلِتَجۡرِيَ ٱلۡفُلۡكُ بِأَمۡرِهِۦ وَلِتَبۡتَغُواْ مِن فَضۡلِهِۦ وَلَعَلَّكُمۡ تَشۡكُرُونَ ﴾
[الرُّوم: 46]

ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ ਦੇਣ ਲਈ ਹਵਾਵਾਂ ਭੇਜਦਾ ਹੈ ਅਤੇ ਤਾ ਕਿ ਉਹ ਤੁਹਾਨੂੰ ਆਪਣੀ ਰਹਿਮਤ ਦਾ ਅਨੰਦ ਦੇਵੇ ਅਤੇ ਤਾਂ ਕਿ ਕਿਸ਼ਤੀਆਂ ਉਸ ਦੇ ਹੁਕਮ ਨਾਲ ਚੱਲਣ ਅਤੇ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ। ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।

❮ Previous Next ❯

ترجمة: ومن آياته أن يرسل الرياح مبشرات وليذيقكم من رحمته ولتجري الفلك بأمره, باللغة البنجابية

﴿ومن آياته أن يرسل الرياح مبشرات وليذيقكم من رحمته ولتجري الفلك بأمره﴾ [الرُّوم: 46]

Dr. Muhamad Habib, Bhai Harpreet Singh, Maulana Wahiduddin Khan
Ate usa di'am nisani'am vicom ika iha vi hai ki uha khusakhabari dena la'i havavam bhejada hai ate ta ki uha tuhanu apani rahimata da anada deve ate tam ki kisati'am usa de hukama nala calana ate tusim usa di kirapa talasa karo. Ate tam jo tusim usa de sukara guzara bano
Dr. Muhamad Habib, Bhai Harpreet Singh, Maulana Wahiduddin Khan
Atē usa dī'āṁ niśānī'āṁ vicōṁ ika iha vī hai ki uha khūśaḵẖabarī dēṇa la'ī havāvāṁ bhējadā hai atē tā ki uha tuhānū āpaṇī rahimata dā anada dēvē atē tāṁ ki kiśatī'āṁ usa dē hukama nāla calaṇa atē tusīṁ usa dī kirapā talāśa karō. Atē tāṁ jō tusīṁ usa dē śukara guzāra baṇō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek