×

ਫਿਰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਤਾਂ 4:173 Panjabi translation

Quran infoPanjabiSurah An-Nisa’ ⮕ (4:173) ayat 173 in Panjabi

4:173 Surah An-Nisa’ ayat 173 in Panjabi (البنجابية)

Quran with Panjabi translation - Surah An-Nisa’ ayat 173 - النِّسَاء - Page - Juz 6

﴿فَأَمَّا ٱلَّذِينَ ءَامَنُواْ وَعَمِلُواْ ٱلصَّٰلِحَٰتِ فَيُوَفِّيهِمۡ أُجُورَهُمۡ وَيَزِيدُهُم مِّن فَضۡلِهِۦۖ وَأَمَّا ٱلَّذِينَ ٱسۡتَنكَفُواْ وَٱسۡتَكۡبَرُواْ فَيُعَذِّبُهُمۡ عَذَابًا أَلِيمٗا وَلَا يَجِدُونَ لَهُم مِّن دُونِ ٱللَّهِ وَلِيّٗا وَلَا نَصِيرٗا ﴾
[النِّسَاء: 173]

ਫਿਰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਤਾਂ ਉਨ੍ਹਾਂ ਨੂੰ ਅੱਲਾਹ ਪੂਰਾ ਫ਼ਲ ਦੇਵੇਗਾ ਅਤੇ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਜ਼ਿਆਦਾ ਵੀ ਦੇਵੇਗਾ। ਅਤੇ ਜਿਨ੍ਹਾਂ ਲੋਕਾਂ ਨੇ ਤ੍ਰਿਸਕਾਰ ਕੀਤਾ ਅਤੇ ਹੰਕਾਰ ਕੀਤਾ ਹੋਵੇ ਗਾ ਉਸਨੂੰ ਦਰਦਨਾਕ ਸਜ਼ਾ ਦੇ 'ਗਾ। ਅਤੇ ਉਹ ਅੱਲਾਹ ਦੀ ਤੁਲਨਾ ਵਿਚ ਨਾ ਕਿਸੇ ਨੂੰ ਆਪਣਾ ਮਿੱਤਰ ਦੇਖਣਗੇ ਅਤੇ ਨਾ ਸਹਾਇਕ।

❮ Previous Next ❯

ترجمة: فأما الذين آمنوا وعملوا الصالحات فيوفيهم أجورهم ويزيدهم من فضله وأما الذين, باللغة البنجابية

﴿فأما الذين آمنوا وعملوا الصالحات فيوفيهم أجورهم ويزيدهم من فضله وأما الذين﴾ [النِّسَاء: 173]

Dr. Muhamad Habib, Bhai Harpreet Singh, Maulana Wahiduddin Khan
Phira jihare loka imana li'a'e ate jinham ne cage kama kite tam unham nu alaha pura fala devega ate apani kirapa nala unham nu zi'ada vi devega. Ate jinham lokam ne trisakara kita ate hakara kita hove ga usanu daradanaka saza de'ga. Ate uha alaha di tulana vica na kise nu apana mitara dekhanage ate na saha'ika
Dr. Muhamad Habib, Bhai Harpreet Singh, Maulana Wahiduddin Khan
Phira jihaṛē lōka īmāna li'ā'ē atē jinhāṁ nē cagē kama kītē tāṁ unhāṁ nū alāha pūrā fala dēvēgā atē āpaṇī kirapā nāla unhāṁ nū zi'ādā vī dēvēgā. Atē jinhāṁ lōkāṁ nē trisakāra kītā atē hakāra kītā hōvē gā usanū daradanāka sazā dē'gā. Atē uha alāha dī tulanā vica nā kisē nū āpaṇā mitara dēkhaṇagē atē nā sahā'ika
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek