×

ਲੋਕ ਤੁਹਾਡੇ ਤੋਂ ਹੁਕਮ ਪੁੱਛਦੇ ਹਨ। ਕਹਿ ਦੇਵੋ ਕਿ ਅੱਲਾਹ ਤੁਹਾਨੂੰ ਕਲਾਲ 4:176 Panjabi translation

Quran infoPanjabiSurah An-Nisa’ ⮕ (4:176) ayat 176 in Panjabi

4:176 Surah An-Nisa’ ayat 176 in Panjabi (البنجابية)

Quran with Panjabi translation - Surah An-Nisa’ ayat 176 - النِّسَاء - Page - Juz 6

﴿يَسۡتَفۡتُونَكَ قُلِ ٱللَّهُ يُفۡتِيكُمۡ فِي ٱلۡكَلَٰلَةِۚ إِنِ ٱمۡرُؤٌاْ هَلَكَ لَيۡسَ لَهُۥ وَلَدٞ وَلَهُۥٓ أُخۡتٞ فَلَهَا نِصۡفُ مَا تَرَكَۚ وَهُوَ يَرِثُهَآ إِن لَّمۡ يَكُن لَّهَا وَلَدٞۚ فَإِن كَانَتَا ٱثۡنَتَيۡنِ فَلَهُمَا ٱلثُّلُثَانِ مِمَّا تَرَكَۚ وَإِن كَانُوٓاْ إِخۡوَةٗ رِّجَالٗا وَنِسَآءٗ فَلِلذَّكَرِ مِثۡلُ حَظِّ ٱلۡأُنثَيَيۡنِۗ يُبَيِّنُ ٱللَّهُ لَكُمۡ أَن تَضِلُّواْۗ وَٱللَّهُ بِكُلِّ شَيۡءٍ عَلِيمُۢ ﴾
[النِّسَاء: 176]

ਲੋਕ ਤੁਹਾਡੇ ਤੋਂ ਹੁਕਮ ਪੁੱਛਦੇ ਹਨ। ਕਹਿ ਦੇਵੋ ਕਿ ਅੱਲਾਹ ਤੁਹਾਨੂੰ ਕਲਾਲ (ਉਹ ਮ੍ਰਿਤਕ, ਜਿਸ ਦੇ ਨਾ ਮਾਂ-ਬਾਪ ਜੀਵਤ ਹੋਣ ਅਤੇ ਨਾ ਹੀ ਔਲਾਦ) ਦੇ ਸਬੰਧ ਵਿਚ ਹੁਕਮ ਦਿੰਦਾ ਹੈ। ਜੇਕਰ ਕੋਈ ਬੰਦਾ ਮਰ ਜਾਵੇ ਅਤੇ ਉਸ ਦੇ ਕੋਈ ਔਲਾਦ ਨਾ ਹੋਵੇ ਅਤੇ ਉਸਦੇ ਇੱਕ ਭੈਣ ਹੋਵੇ ਤਾਂ ਉਸ ਲਈ ਉਸ ਦੇ ਛੱਡੇ ਮਾਲ ਦਾ ਅੱਧਾ ਹਿੱਸਾ ਹੈ। ਅਤੇ ਉਹ ਮਰਦ ਉਸ ਭੈਣ ਦੀ (ਜਾਇਦਾਦ) ਦਾ ਵਾਰਿਸ ਹੋਵੇਗਾ। ਜੇਕਰ ਉਸ ਭੈਣ ਦੇ ਵੀ ਕੋਈ ਔਲਾਦ ਨਾ ਹੋਵੇ ਅਤੇ ਜੇਕਰ ਦੋ ਭੈਣਾਂ ਹੋਣ, ਤਾਂ ਉਨ੍ਹਾਂ ਲਈ ਉਨ੍ਹਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹੋਵੇਗਾ। ਅਤੇ ਜੇਕਰ ਕਈ ਭੈਣ ਭਰਾ, ਮਰਦ ਔਰਤਾਂ ਹੋਣ ਤਾਂ ਇੱਕ ਮਰਦ ਦੇ ਲਈ ਦੋ ਔਰਤਾਂ ਦਾ ਹਿੱਸਾ ਬਰਾਬਰ ਹੈ। ਅੱਲਾਹ ਤੁਹਾਡੇ ਲਈ ਬਿਆਨ ਕਰਦਾ ਹੈ, ਤਾਂ ਕਿ ਤੁਸੀਂ ਨਾ ਭਟਕੋ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

❮ Previous Next ❯

ترجمة: يستفتونك قل الله يفتيكم في الكلالة إن امرؤ هلك ليس له ولد, باللغة البنجابية

﴿يستفتونك قل الله يفتيكم في الكلالة إن امرؤ هلك ليس له ولد﴾ [النِّسَاء: 176]

Dr. Muhamad Habib, Bhai Harpreet Singh, Maulana Wahiduddin Khan
Loka tuhade tom hukama puchade hana. Kahi devo ki alaha tuhanu kalala (uha mritaka, jisa de na mam-bapa jivata hona ate na hi aulada) de sabadha vica hukama dida hai. Jekara ko'i bada mara jave ate usa de ko'i aulada na hove ate usade ika bhaina hove tam usa la'i usa de chade mala da adha hisa hai. Ate uha marada usa bhaina di (ja'idada) da varisa hovega. Jekara usa bhaina de vi ko'i aulada na hove ate jekara do bhainam hona, tam unham la'i unham de chade ho'e mala da do tiha'i hovega. Ate jekara ka'i bhaina bhara, marada auratam hona tam ika marada de la'i do auratam da hisa barabara hai. Alaha tuhade la'i bi'ana karada hai, tam ki tusim na bhatako. Ate alaha hara ciza nu janana vala hai
Dr. Muhamad Habib, Bhai Harpreet Singh, Maulana Wahiduddin Khan
Lōka tuhāḍē tōṁ hukama puchadē hana. Kahi dēvō ki alāha tuhānū kalāla (uha mritaka, jisa dē nā māṁ-bāpa jīvata hōṇa atē nā hī aulāda) dē sabadha vica hukama didā hai. Jēkara kō'ī badā mara jāvē atē usa dē kō'ī aulāda nā hōvē atē usadē ika bhaiṇa hōvē tāṁ usa la'ī usa dē chaḍē māla dā adhā hisā hai. Atē uha marada usa bhaiṇa dī (jā'idāda) dā vārisa hōvēgā. Jēkara usa bhaiṇa dē vī kō'ī aulāda nā hōvē atē jēkara dō bhaiṇāṁ hōṇa, tāṁ unhāṁ la'ī unhāṁ dē chaḍē hō'ē māla dā dō tihā'ī hōvēgā. Atē jēkara ka'ī bhaiṇa bharā, marada auratāṁ hōṇa tāṁ ika marada dē la'ī dō auratāṁ dā hisā barābara hai. Alāha tuhāḍē la'ī bi'āna karadā hai, tāṁ ki tusīṁ nā bhaṭakō. Atē alāha hara cīza nū jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek