×

ਹੇ ਈਮਾਨ ਵਾਲਿਓ, ਅੱਲਾਹ ਦੇ ਹੁਕਮ ਦਾ ਅਤੇ ਰਸੂਲ ਦੇ ਹੁਕਮ ਦਾ 4:59 Panjabi translation

Quran infoPanjabiSurah An-Nisa’ ⮕ (4:59) ayat 59 in Panjabi

4:59 Surah An-Nisa’ ayat 59 in Panjabi (البنجابية)

Quran with Panjabi translation - Surah An-Nisa’ ayat 59 - النِّسَاء - Page - Juz 5

﴿يَٰٓأَيُّهَا ٱلَّذِينَ ءَامَنُوٓاْ أَطِيعُواْ ٱللَّهَ وَأَطِيعُواْ ٱلرَّسُولَ وَأُوْلِي ٱلۡأَمۡرِ مِنكُمۡۖ فَإِن تَنَٰزَعۡتُمۡ فِي شَيۡءٖ فَرُدُّوهُ إِلَى ٱللَّهِ وَٱلرَّسُولِ إِن كُنتُمۡ تُؤۡمِنُونَ بِٱللَّهِ وَٱلۡيَوۡمِ ٱلۡأٓخِرِۚ ذَٰلِكَ خَيۡرٞ وَأَحۡسَنُ تَأۡوِيلًا ﴾
[النِّسَاء: 59]

ਹੇ ਈਮਾਨ ਵਾਲਿਓ, ਅੱਲਾਹ ਦੇ ਹੁਕਮ ਦਾ ਅਤੇ ਰਸੂਲ ਦੇ ਹੁਕਮ ਦਾ ਪਾਲਣ ਕਰੋ ਆਪਣੇ ਵਿਚੋਂ ਅਧਿਕਾਰ ਪ੍ਰਾਪਤ ਵਿਅਕਤੀ ਦੇ ਹੁਕਮ ਦਾ ਵੀ ਪਾਲਣ ਕਰੋ। ਫਿਰ ਜੇਕਰ ਤੁਹਾਡੇ ਵਿਚ ਕਿਸੇ ਗੱਲ ਦਾ ਮਤਭੇਦ ਹੋ ਜਾਏ ਤਾਂ ਉਸ ਨੂੰ ਅੱਲਾਹ ਅਤੇ ਰਸੂਲ ਦੇ ਵੱਲ ਮੌੜੋ, ਜੇਕਰ ਤੁਸੀਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੈ ਹੋ। ਇਹ ਚੰਗੀ ਗੱਲ ਹੈ ਅਤੇ ਇਸ ਦਾ ਸਿੱਟਾ ਵੀ ਚੰਗਾ ਹੈ।

❮ Previous Next ❯

ترجمة: ياأيها الذين آمنوا أطيعوا الله وأطيعوا الرسول وأولي الأمر منكم فإن تنازعتم, باللغة البنجابية

﴿ياأيها الذين آمنوا أطيعوا الله وأطيعوا الرسول وأولي الأمر منكم فإن تنازعتم﴾ [النِّسَاء: 59]

Dr. Muhamad Habib, Bhai Harpreet Singh, Maulana Wahiduddin Khan
He imana vali'o, alaha de hukama da ate rasula de hukama da palana karo apane vicom adhikara prapata vi'akati de hukama da vi palana karo. Phira jekara tuhade vica kise gala da matabheda ho ja'e tam usa nu alaha ate rasula de vala mauro, jekara tusim alaha ate praloka de dina upara bharosa rakhadai ho. Iha cagi gala hai ate isa da sita vi caga hai
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō, alāha dē hukama dā atē rasūla dē hukama dā pālaṇa karō āpaṇē vicōṁ adhikāra prāpata vi'akatī dē hukama dā vī pālaṇa karō. Phira jēkara tuhāḍē vica kisē gala dā matabhēda hō jā'ē tāṁ usa nū alāha atē rasūla dē vala mauṛō, jēkara tusīṁ alāha atē pralōka dē dina upara bharōsā rakhadai hō. Iha cagī gala hai atē isa dā siṭā vī cagā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek