×

ਅਤੇ ਤੁਸੀਂ ਜਿੱਥੇ ਵੀ ਹੋਵੇਗੇ ਮੌਤ ਤੁਹਾਨੂੰ ਪਾ ਲਵੇਗੀ। ਭਾਵੇਂ ਤੁਸੀਂ ਮਜ਼ਬੂਤ 4:78 Panjabi translation

Quran infoPanjabiSurah An-Nisa’ ⮕ (4:78) ayat 78 in Panjabi

4:78 Surah An-Nisa’ ayat 78 in Panjabi (البنجابية)

Quran with Panjabi translation - Surah An-Nisa’ ayat 78 - النِّسَاء - Page - Juz 5

﴿أَيۡنَمَا تَكُونُواْ يُدۡرِككُّمُ ٱلۡمَوۡتُ وَلَوۡ كُنتُمۡ فِي بُرُوجٖ مُّشَيَّدَةٖۗ وَإِن تُصِبۡهُمۡ حَسَنَةٞ يَقُولُواْ هَٰذِهِۦ مِنۡ عِندِ ٱللَّهِۖ وَإِن تُصِبۡهُمۡ سَيِّئَةٞ يَقُولُواْ هَٰذِهِۦ مِنۡ عِندِكَۚ قُلۡ كُلّٞ مِّنۡ عِندِ ٱللَّهِۖ فَمَالِ هَٰٓؤُلَآءِ ٱلۡقَوۡمِ لَا يَكَادُونَ يَفۡقَهُونَ حَدِيثٗا ﴾
[النِّسَاء: 78]

ਅਤੇ ਤੁਸੀਂ ਜਿੱਥੇ ਵੀ ਹੋਵੇਗੇ ਮੌਤ ਤੁਹਾਨੂੰ ਪਾ ਲਵੇਗੀ। ਭਾਵੇਂ ਤੁਸੀਂ ਮਜ਼ਬੂਤ ਕਿਲ੍ਹੇ ਵਿਚ ਹੋਵੋ। ਜੇਕਰ ਉਨ੍ਹਾਂ ਨੂੰ ਕੋਈ ਨੇਕੀ ਪਹੁੰਚਦੀ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਵੱਲੋਂ ਹੈ। ਜੇਕਰ ਉਨ੍ਹਾਂ ਨੂੰ ਕੋਈ ਬੁਰਾਈ ਪਹੁੰਚਦੀ ਹੈ, ਤਾਂ ਉਹ ਕਹਿੰਦੇ ਹਨ ਕਿ ਇਹ ਤੁਹਾਡੇ ਕਾਰਨ ਹੈ। ਕਹਿ ਦਿਉ ਕਿ ਇਹ ਸਭ ਕੁਝ ਅੱਲਾਹ ਦੇ ਵੱਲੋਂ ਹੈ। ਉਨ੍ਹਾਂ ਲੋਕਾਂ ਨੂੰ ਕੀ ਹੋਇਆ ਹੈ, ਲੱਗਦਾ ਹੈ ਕਿ ਕੋਈ ਗੱਲ ਹੀ ਨਹੀਂ ਸਮਝਦੇ।

❮ Previous Next ❯

ترجمة: أينما تكونوا يدرككم الموت ولو كنتم في بروج مشيدة وإن تصبهم حسنة, باللغة البنجابية

﴿أينما تكونوا يدرككم الموت ولو كنتم في بروج مشيدة وإن تصبهم حسنة﴾ [النِّسَاء: 78]

Dr. Muhamad Habib, Bhai Harpreet Singh, Maulana Wahiduddin Khan
Ate tusim jithe vi hovege mauta tuhanu pa lavegi. Bhavem tusim mazabuta kil'he vica hovo. Jekara unham nu ko'i neki pahucadi hai tam uha kahide hana ki iha alaha de valom hai. Jekara unham nu ko'i bura'i pahucadi hai, tam uha kahide hana ki iha tuhade karana hai. Kahi di'u ki iha sabha kujha alaha de valom hai. Unham lokam nu ki ho'i'a hai, lagada hai ki ko'i gala hi nahim samajhade
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek