×

ਈਮਾਨ ਵਾਲਿਆਂ ਦਾ ਕੰਮ ਨਹੀਂ ਕਿ ਉਹ ਈਮਾਨ ਵਾਲਿਆਂ ਦੀ ਹੱਤਿਆ ਕਰਨ 4:92 Panjabi translation

Quran infoPanjabiSurah An-Nisa’ ⮕ (4:92) ayat 92 in Panjabi

4:92 Surah An-Nisa’ ayat 92 in Panjabi (البنجابية)

Quran with Panjabi translation - Surah An-Nisa’ ayat 92 - النِّسَاء - Page - Juz 5

﴿وَمَا كَانَ لِمُؤۡمِنٍ أَن يَقۡتُلَ مُؤۡمِنًا إِلَّا خَطَـٔٗاۚ وَمَن قَتَلَ مُؤۡمِنًا خَطَـٔٗا فَتَحۡرِيرُ رَقَبَةٖ مُّؤۡمِنَةٖ وَدِيَةٞ مُّسَلَّمَةٌ إِلَىٰٓ أَهۡلِهِۦٓ إِلَّآ أَن يَصَّدَّقُواْۚ فَإِن كَانَ مِن قَوۡمٍ عَدُوّٖ لَّكُمۡ وَهُوَ مُؤۡمِنٞ فَتَحۡرِيرُ رَقَبَةٖ مُّؤۡمِنَةٖۖ وَإِن كَانَ مِن قَوۡمِۭ بَيۡنَكُمۡ وَبَيۡنَهُم مِّيثَٰقٞ فَدِيَةٞ مُّسَلَّمَةٌ إِلَىٰٓ أَهۡلِهِۦ وَتَحۡرِيرُ رَقَبَةٖ مُّؤۡمِنَةٖۖ فَمَن لَّمۡ يَجِدۡ فَصِيَامُ شَهۡرَيۡنِ مُتَتَابِعَيۡنِ تَوۡبَةٗ مِّنَ ٱللَّهِۗ وَكَانَ ٱللَّهُ عَلِيمًا حَكِيمٗا ﴾
[النِّسَاء: 92]

ਈਮਾਨ ਵਾਲਿਆਂ ਦਾ ਕੰਮ ਨਹੀਂ ਕਿ ਉਹ ਈਮਾਨ ਵਾਲਿਆਂ ਦੀ ਹੱਤਿਆ ਕਰਨ ਪ੍ਰੰਤੂ ਜੇ ਇਹ ਕਿ ਗਲਤੀ ਕਾਰਨ ਅਜਿਹਾ ਹੋ ਜਾਵੇ, ਤਾਂ ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਗਲਤੀ ਨਾਲ ਹੱਤਿਆ ਕਰ ਦੇਵੇ ਤਾਂ ਉਹ ਇਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ ਅਤੇ ਸ੍ਰਿਤਕ ਦੇ ਵਾਰਿਸਾਂ ਨੂੰ ਖੂਨ ਬਹਾ (ਹੱਤਿਆ ਦਾ ਅਰਥ ਦੰਡ) ਦੇ ਦੇਵੇ ਇਸ ਸ਼ਰਤ ਤੇ ਕਿ ਉਤਰਾ ਅਧਿਕਾਰੀ ਇਸ ਨੂੰ ਮੁਆਫ਼ ਕਰ ਦੇਣ। ਮ੍ਰਿਤਕ, ਜੇਕਰ ਅਜਿਹੀ ਕੌਮ ਵਿਚੋਂ ਸੀ; ਜੋ ਤੁਹਾਡੀ ਦੁਸ਼ਮਣ ਹੈ ਅਤੇ ਉਹ ਖੁਦ ਈਮਾਨ ਵਾਲਾ ਸੀ ਤਾਂ ਉਹ ਇੱਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ। ਜੇਕਰ ਉਹ ਅਜਿਹੀ ਕੌਮ ਵਿਚੋਂ ਸੀ, ਜਿਸ ਦੀ ਤੁਹਾਡੇ ਨਾਲ ਸੰਧੀ ਹੈ ਤਾਂ ਉਹ ਉਸਦੇ ਸਬੰਧੀਆਂ ਨੂੰ ਖੂਨ ਬਹਾ ਦੇਵੇ ਅਤੇ ਇਕ ਈਮਾਨ ਵਾਲੇ ਨੂੰ ਅਜ਼ਾਦ ਕਰੇ। ਫਿਰ ਜਿਸ ਨੂੰ (ਦਾਸ ਅਜ਼ਾਦ ਕਰਨ ਦੀ ਸਮਰੱਥਾ) ਨਾ ਹੋਵੇ ਤਾਂ ਉਹ ਨਿਰੰਤਰ ਦੌ ਮਹੀਨੇ ਰੋਜ਼ਾ ਰੱਖੇ। ਇਹ ਤੌਬਾ ਹੈ ਅੱਲਾਹ ਦੇ ਵੱਲੋਂ। ਅੱਲਾਹ ਜਾਣਨ ਵਾਲਾ ਬਿਬੇਕਸ਼ੀਲ ਹੈ।

❮ Previous Next ❯

ترجمة: وما كان لمؤمن أن يقتل مؤمنا إلا خطأ ومن قتل مؤمنا خطأ, باللغة البنجابية

﴿وما كان لمؤمن أن يقتل مؤمنا إلا خطأ ومن قتل مؤمنا خطأ﴾ [النِّسَاء: 92]

Dr. Muhamad Habib, Bhai Harpreet Singh, Maulana Wahiduddin Khan
Imana vali'am da kama nahim ki uha imana vali'am di hati'a karana pratu je iha ki galati karana ajiha ho jave, tam jihara bada kise imana vale di galati nala hati'a kara deve tam uha ika imana vale dasa nu azada kare ate sritaka de varisam nu khuna baha (hati'a da aratha dada) de deve isa sarata te ki utara adhikari isa nu mu'afa kara dena. Mritaka, jekara ajihi kauma vicom si; jo tuhadi dusamana hai ate uha khuda imana vala si tam uha ika imana vale dasa nu azada kare. Jekara uha ajihi kauma vicom si, jisa di tuhade nala sadhi hai tam uha usade sabadhi'am nu khuna baha deve ate ika imana vale nu azada kare. Phira jisa nu (dasa azada karana di samaratha) na hove tam uha niratara dau mahine roza rakhe. Iha tauba hai alaha de valom. Alaha janana vala bibekasila hai
Dr. Muhamad Habib, Bhai Harpreet Singh, Maulana Wahiduddin Khan
Īmāna vāli'āṁ dā kama nahīṁ ki uha īmāna vāli'āṁ dī hati'ā karana pratū jē iha ki galatī kārana ajihā hō jāvē, tāṁ jihaṛā badā kisē īmāna vālē dī galatī nāla hati'ā kara dēvē tāṁ uha ika īmāna vālē dāsa nū azāda karē atē sritaka dē vārisāṁ nū khūna bahā (hati'ā dā aratha daḍa) dē dēvē isa śarata tē ki utarā adhikārī isa nū mu'āfa kara dēṇa. Mritaka, jēkara ajihī kauma vicōṁ sī; jō tuhāḍī duśamaṇa hai atē uha khuda īmāna vālā sī tāṁ uha ika īmāna vālē dāsa nū azāda karē. Jēkara uha ajihī kauma vicōṁ sī, jisa dī tuhāḍē nāla sadhī hai tāṁ uha usadē sabadhī'āṁ nū khūna bahā dēvē atē ika īmāna vālē nū azāda karē. Phira jisa nū (dāsa azāda karana dī samarathā) nā hōvē tāṁ uha niratara dau mahīnē rōzā rakhē. Iha taubā hai alāha dē valōṁ. Alāha jāṇana vālā bibēkaśīla hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek