×

ਹੇ ਸਾਡੇ ਪਾਲਣਹਾਰ! ਤੂੰ ਉਨ੍ਹਾਂ ਨੂੰ ਹਮੇਸ਼ਾਂ ਰਹਿਣ ਵਾਲੇ ਬਾਗ਼ਾਂ ਵਿਚ ਸ਼ਾਮਿਲ 40:8 Panjabi translation

Quran infoPanjabiSurah Ghafir ⮕ (40:8) ayat 8 in Panjabi

40:8 Surah Ghafir ayat 8 in Panjabi (البنجابية)

Quran with Panjabi translation - Surah Ghafir ayat 8 - غَافِر - Page - Juz 24

﴿رَبَّنَا وَأَدۡخِلۡهُمۡ جَنَّٰتِ عَدۡنٍ ٱلَّتِي وَعَدتَّهُمۡ وَمَن صَلَحَ مِنۡ ءَابَآئِهِمۡ وَأَزۡوَٰجِهِمۡ وَذُرِّيَّٰتِهِمۡۚ إِنَّكَ أَنتَ ٱلۡعَزِيزُ ٱلۡحَكِيمُ ﴾
[غَافِر: 8]

ਹੇ ਸਾਡੇ ਪਾਲਣਹਾਰ! ਤੂੰ ਉਨ੍ਹਾਂ ਨੂੰ ਹਮੇਸ਼ਾਂ ਰਹਿਣ ਵਾਲੇ ਬਾਗ਼ਾਂ ਵਿਚ ਸ਼ਾਮਿਲ ਕਰ ਜਿਨ੍ਹਾਂ ਦਾ ਤੂੰ ਇਨ੍ਹਾਂ ਨਾਲ ਵਾਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਜਿਹੜੇ ਸਦਾਚ਼ਾਰੀ ਹੋਣ। ਉ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀ ਔਲਾਦ ਵਿਚੋਂ ਵੀ (ਜਿਹੜੇ ਸਦਾਜ਼ਾਰੀ ਹਨ)। ਬੇਸ਼ੱਕ ਤੂੰ ਤਾਕਤਵਰ ਅਤੇ ਤੱਤਵੇਤਾ ਹੈ।

❮ Previous Next ❯

ترجمة: ربنا وأدخلهم جنات عدن التي وعدتهم ومن صلح من آبائهم وأزواجهم وذرياتهم, باللغة البنجابية

﴿ربنا وأدخلهم جنات عدن التي وعدتهم ومن صلح من آبائهم وأزواجهم وذرياتهم﴾ [غَافِر: 8]

Dr. Muhamad Habib, Bhai Harpreet Singh, Maulana Wahiduddin Khan
He sade palanahara! Tu unham nu hamesam rahina vale bagam vica samila kara jinham da tu inham nala va'ada kita hai ate unham nu vi jihare sadacaari hona. Uham de mata-pita, unham di'am patani'am ate unham di aulada vicom vi (jihare sadazari hana). Besaka tu takatavara ate tataveta hai
Dr. Muhamad Habib, Bhai Harpreet Singh, Maulana Wahiduddin Khan
Hē sāḍē pālaṇahāra! Tū unhāṁ nū hamēśāṁ rahiṇa vālē bāġāṁ vica śāmila kara jinhāṁ dā tū inhāṁ nāla vā'adā kītā hai atē unhāṁ nū vī jihaṛē sadāca̔ārī hōṇa. Uhāṁ dē mātā-pitā, unhāṁ dī'āṁ patanī'āṁ atē unhāṁ dī aulāda vicōṁ vī (jihaṛē sadāzārī hana). Bēśaka tū tākatavara atē tatavētā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek