×

ਅਸੀਂ ਉਨ੍ਹਾਂ ਨੂੰ ਆਪਣੀਆਂ ਨਿਸ਼ਾਨੀਆਂ ਆਸੇ ਪਾਸੇ ਦੇ ਜਗਤ ਵਿਚ ਵੀ ਅਤੇ 41:53 Panjabi translation

Quran infoPanjabiSurah Fussilat ⮕ (41:53) ayat 53 in Panjabi

41:53 Surah Fussilat ayat 53 in Panjabi (البنجابية)

Quran with Panjabi translation - Surah Fussilat ayat 53 - فُصِّلَت - Page - Juz 25

﴿سَنُرِيهِمۡ ءَايَٰتِنَا فِي ٱلۡأٓفَاقِ وَفِيٓ أَنفُسِهِمۡ حَتَّىٰ يَتَبَيَّنَ لَهُمۡ أَنَّهُ ٱلۡحَقُّۗ أَوَلَمۡ يَكۡفِ بِرَبِّكَ أَنَّهُۥ عَلَىٰ كُلِّ شَيۡءٖ شَهِيدٌ ﴾
[فُصِّلَت: 53]

ਅਸੀਂ ਉਨ੍ਹਾਂ ਨੂੰ ਆਪਣੀਆਂ ਨਿਸ਼ਾਨੀਆਂ ਆਸੇ ਪਾਸੇ ਦੇ ਜਗਤ ਵਿਚ ਵੀ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਵੀ ਦਿਖਾਵਾਂਗੇ। ਇਥੋਂ' ਤੱਕ ਕਿ ਖ਼ੁਦ ਉਨ੍ਹਾਂ ਤੇ ਪ੍ਰਗਟ ਹੋ ਜਾਵੇਗਾ ਕਿ ਇਹ ਕੁਰਆਨ ਸੱਚ ਹੈ। ਅਤੇ ਕੀ ਇਹ ਗੱਲ ਕਾਫੀ ਨਹੀਂ ਕਿ ਤੇਰਾ ਰੱਬ ਹਰ ਚੀਜ਼ ਦਾ ਗਵਾਹ ਹੈ।

❮ Previous Next ❯

ترجمة: سنريهم آياتنا في الآفاق وفي أنفسهم حتى يتبين لهم أنه الحق أو, باللغة البنجابية

﴿سنريهم آياتنا في الآفاق وفي أنفسهم حتى يتبين لهم أنه الحق أو﴾ [فُصِّلَت: 53]

Dr. Muhamad Habib, Bhai Harpreet Singh, Maulana Wahiduddin Khan
Asim unham nu apani'am nisani'am ase pase de jagata vica vi ate khuda unham de adara vi dikhavange. Ithom' taka ki khuda unham te pragata ho javega ki iha kura'ana saca hai. Ate ki iha gala kaphi nahim ki tera raba hara ciza da gavaha hai
Dr. Muhamad Habib, Bhai Harpreet Singh, Maulana Wahiduddin Khan
Asīṁ unhāṁ nū āpaṇī'āṁ niśānī'āṁ āsē pāsē dē jagata vica vī atē ḵẖuda unhāṁ dē adara vī dikhāvāṅgē. Ithōṁ' taka ki ḵẖuda unhāṁ tē pragaṭa hō jāvēgā ki iha kura'āna saca hai. Atē kī iha gala kāphī nahīṁ ki tērā raba hara cīza dā gavāha hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek