×

ਜਦੋਂ ਅਵੱਗਿਆ ਕਰਨ ਵਾਲਿਆਂ ਨੇ ਆਪਣੇ ਦਿਲਾਂ ਵਿਚ ਆਤਮ ਜਿੱਦ ਧੈਦਾ ਕੀਤੀ 48:26 Panjabi translation

Quran infoPanjabiSurah Al-Fath ⮕ (48:26) ayat 26 in Panjabi

48:26 Surah Al-Fath ayat 26 in Panjabi (البنجابية)

Quran with Panjabi translation - Surah Al-Fath ayat 26 - الفَتح - Page - Juz 26

﴿إِذۡ جَعَلَ ٱلَّذِينَ كَفَرُواْ فِي قُلُوبِهِمُ ٱلۡحَمِيَّةَ حَمِيَّةَ ٱلۡجَٰهِلِيَّةِ فَأَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلۡمُؤۡمِنِينَ وَأَلۡزَمَهُمۡ كَلِمَةَ ٱلتَّقۡوَىٰ وَكَانُوٓاْ أَحَقَّ بِهَا وَأَهۡلَهَاۚ وَكَانَ ٱللَّهُ بِكُلِّ شَيۡءٍ عَلِيمٗا ﴾
[الفَتح: 26]

ਜਦੋਂ ਅਵੱਗਿਆ ਕਰਨ ਵਾਲਿਆਂ ਨੇ ਆਪਣੇ ਦਿਲਾਂ ਵਿਚ ਆਤਮ ਜਿੱਦ ਧੈਦਾ ਕੀਤੀ ਅਤੇ ਜਿੱਦ ਵੀ ਅਗਿਆਨਤਾ ਵੱਸ। ਫਿਰ ਅੱਲਾਹ ਨੇ ਆਪਣੇ ਵਲੋਂ ਸਕੀਨਤ (ਸੁੱਖ ਸ਼ਾਂਤੀ) ਪ੍ਰਕਾਸ਼ਿਤ ਕੀਤੀ ਆਪਣੇ ਰਸੂਲਾਂ ਅਤੇ ਈਮਾਨ ਵਾਲਿਆਂ ਉੱਪਰ ਅਤੇ ਅੱਲਾਹ ਨੇ ਉਨ੍ਹਾਂ ਨੂੰ ਤੱਕਵਾ (ਅੱਲਾਹ ਦਾ ਡਰ) ਦੀ ਗੱਲ ਉੱਪਰ ਟਿਕਾਈ ਰੱਖਿਆ ਅਤੇ ਉਹ ਇਸ ਦੇ ਵਧੀਕ ਹੱਕਦਾਰ ਅਤੇ ਯੋਗ ਸਨ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

❮ Previous Next ❯

ترجمة: إذ جعل الذين كفروا في قلوبهم الحمية حمية الجاهلية فأنـزل الله سكينته, باللغة البنجابية

﴿إذ جعل الذين كفروا في قلوبهم الحمية حمية الجاهلية فأنـزل الله سكينته﴾ [الفَتح: 26]

Dr. Muhamad Habib, Bhai Harpreet Singh, Maulana Wahiduddin Khan
Jadom avagi'a karana vali'am ne apane dilam vica atama jida dhaida kiti ate jida vi agi'anata vasa. Phira alaha ne apane valom sakinata (sukha santi) prakasita kiti apane rasulam ate imana vali'am upara ate alaha ne unham nu takava (alaha da dara) di gala upara tika'i rakhi'a ate uha isa de vadhika hakadara ate yoga sana. Ate alaha hara ciza nu janana vala hai
Dr. Muhamad Habib, Bhai Harpreet Singh, Maulana Wahiduddin Khan
Jadōṁ avagi'ā karana vāli'āṁ nē āpaṇē dilāṁ vica ātama jida dhaidā kītī atē jida vī agi'ānatā vasa. Phira alāha nē āpaṇē valōṁ sakīnata (sukha śāntī) prakāśita kītī āpaṇē rasūlāṁ atē īmāna vāli'āṁ upara atē alāha nē unhāṁ nū takavā (alāha dā ḍara) dī gala upara ṭikā'ī rakhi'ā atē uha isa dē vadhīka hakadāra atē yōga sana. Atē alāha hara cīza nū jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek