×

ਹੇ ਈਮਾਨ ਵਾਲਿਓ! ਤੁਹਾਡੇ ਵਿਚਕਾਰ ਵਸੀਅਤ ਦੇ ਸਮੇਂ ਗਵਾਹੀ, ਜਦੋਂ ਕਿ ਤੁਹਾਡੇ 5:106 Panjabi translation

Quran infoPanjabiSurah Al-Ma’idah ⮕ (5:106) ayat 106 in Panjabi

5:106 Surah Al-Ma’idah ayat 106 in Panjabi (البنجابية)

Quran with Panjabi translation - Surah Al-Ma’idah ayat 106 - المَائدة - Page - Juz 7

﴿يَٰٓأَيُّهَا ٱلَّذِينَ ءَامَنُواْ شَهَٰدَةُ بَيۡنِكُمۡ إِذَا حَضَرَ أَحَدَكُمُ ٱلۡمَوۡتُ حِينَ ٱلۡوَصِيَّةِ ٱثۡنَانِ ذَوَا عَدۡلٖ مِّنكُمۡ أَوۡ ءَاخَرَانِ مِنۡ غَيۡرِكُمۡ إِنۡ أَنتُمۡ ضَرَبۡتُمۡ فِي ٱلۡأَرۡضِ فَأَصَٰبَتۡكُم مُّصِيبَةُ ٱلۡمَوۡتِۚ تَحۡبِسُونَهُمَا مِنۢ بَعۡدِ ٱلصَّلَوٰةِ فَيُقۡسِمَانِ بِٱللَّهِ إِنِ ٱرۡتَبۡتُمۡ لَا نَشۡتَرِي بِهِۦ ثَمَنٗا وَلَوۡ كَانَ ذَا قُرۡبَىٰ وَلَا نَكۡتُمُ شَهَٰدَةَ ٱللَّهِ إِنَّآ إِذٗا لَّمِنَ ٱلۡأٓثِمِينَ ﴾
[المَائدة: 106]

ਹੇ ਈਮਾਨ ਵਾਲਿਓ! ਤੁਹਾਡੇ ਵਿਚਕਾਰ ਵਸੀਅਤ ਦੇ ਸਮੇਂ ਗਵਾਹੀ, ਜਦੋਂ ਕਿ ਤੁਹਾਡੇ ਵਿਚੋਂ' ਕਿਸੇ ਦੀ ਮੌਤ ਦਾ ਵਕਤ ਆ ਜਾਵੇ ਤਾਂ ਇਸ ਤਰ੍ਹਾਂ ਹੈ ਕਿ ਦੋ ਭਰੋਸੇ ਯੋਗ ਬੰਦੇ ਤੁਹਾਡੇ ਵਿੱਚੋਂ ਗਵਾਹ ਹੋਣ। ਜਾਂ ਜੇਕਰ ਤੁਸੀ' ਯਾਤਰਾ ਵਿਚ ਹੋਵੋ ਤਾਂ ਉੱਤੇ ਮੌਤ ਵੀ ਹਾਲਤ ਸਾਹਮਣੇ ਆ ਜਾਵੇ ਤਾਂ ਤੁਹਾਡੇ ਹੋਰ ਲੋਕਾਂ ਵਿਚੋਂ ਦੋ ਗਵਾਹ ਲੈ ਲਏ ਜਾਣ। ਫਿਰ ਜੇਕਰ ਤੁਹਾਨੂੰ ਸ਼ੱਕ ਹੋ ਜਾਵੇ ਤਾਂ ਚੋਵੇਂ ਗਵਾਹਾਂ ਨੂੰ ਨਮਾਜ਼ ਤੋਂ ਬਾਅਦ ਰੋਕ ਲਵੋ ਅਤੇ ਉਹ ਦੋਵੇਂ ਅੱਲਾਹ ਦੀ ਸਹੂੰ ਖਾ ਕੇ ਕਹਿਣ ਅਸੀਂ ਕਿਸੇ ਕੀਮਤ ਉੱਪਰ ਇਸ ਨੂੰ ਨਹੀਂ ਵੇਚਾਂਗੇ ਭਾਵੇਂ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ। ਅਤੇ ਨਾ ਹੀ ਅਸੀਂ ਅੱਲਾਹ ਦੀ ਗਵਾਹੀ ਨੂੰ ਲੁਕਾਵਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਪਾਪੀ ਹੋਵਾਂਗੇ।

❮ Previous Next ❯

ترجمة: ياأيها الذين آمنوا شهادة بينكم إذا حضر أحدكم الموت حين الوصية اثنان, باللغة البنجابية

﴿ياأيها الذين آمنوا شهادة بينكم إذا حضر أحدكم الموت حين الوصية اثنان﴾ [المَائدة: 106]

Dr. Muhamad Habib, Bhai Harpreet Singh, Maulana Wahiduddin Khan
He imana vali'o! Tuhade vicakara vasi'ata de samem gavahi, jadom ki tuhade vicom' kise di mauta da vakata a jave tam isa tar'ham hai ki do bharose yoga bade tuhade vicom gavaha hona. Jam jekara tusi' yatara vica hovo tam ute mauta vi halata sahamane a jave tam tuhade hora lokam vicom do gavaha lai la'e jana. Phira jekara tuhanu saka ho jave tam covem gavaham nu namaza tom ba'ada roka lavo ate uha dovem alaha di sahu kha ke kahina asim kise kimata upara isa nu nahim vecange bhavem ko'i risatedara ki'um na hove. Ate na hi asim alaha di gavahi nu lukavange. Jekara asim ajiha kari'e tam papi hovange
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Tuhāḍē vicakāra vasī'ata dē samēṁ gavāhī, jadōṁ ki tuhāḍē vicōṁ' kisē dī mauta dā vakata ā jāvē tāṁ isa tar'hāṁ hai ki dō bharōsē yōga badē tuhāḍē vicōṁ gavāha hōṇa. Jāṁ jēkara tusī' yātarā vica hōvō tāṁ utē mauta vī hālata sāhamaṇē ā jāvē tāṁ tuhāḍē hōra lōkāṁ vicōṁ dō gavāha lai la'ē jāṇa. Phira jēkara tuhānū śaka hō jāvē tāṁ cōvēṁ gavāhāṁ nū namāza tōṁ bā'ada rōka lavō atē uha dōvēṁ alāha dī sahū khā kē kahiṇa asīṁ kisē kīmata upara isa nū nahīṁ vēcāṅgē bhāvēṁ kō'ī riśatēdāra ki'uṁ nā hōvē. Atē nā hī asīṁ alāha dī gavāhī nū lukāvāṅgē. Jēkara asīṁ ajihā karī'ē tāṁ pāpī hōvāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek