×

ਫਿਰ ਜੇਕਰ ਪਤਾ ਲਗੇ ਕਿ ਉਨ੍ਹਾਂ ਦੋਵਾਂ ਨੇ ਕਿਸੇ ਦਾ ਹੱਕ ਮਾਰਿਆ 5:107 Panjabi translation

Quran infoPanjabiSurah Al-Ma’idah ⮕ (5:107) ayat 107 in Panjabi

5:107 Surah Al-Ma’idah ayat 107 in Panjabi (البنجابية)

Quran with Panjabi translation - Surah Al-Ma’idah ayat 107 - المَائدة - Page - Juz 7

﴿فَإِنۡ عُثِرَ عَلَىٰٓ أَنَّهُمَا ٱسۡتَحَقَّآ إِثۡمٗا فَـَٔاخَرَانِ يَقُومَانِ مَقَامَهُمَا مِنَ ٱلَّذِينَ ٱسۡتَحَقَّ عَلَيۡهِمُ ٱلۡأَوۡلَيَٰنِ فَيُقۡسِمَانِ بِٱللَّهِ لَشَهَٰدَتُنَآ أَحَقُّ مِن شَهَٰدَتِهِمَا وَمَا ٱعۡتَدَيۡنَآ إِنَّآ إِذٗا لَّمِنَ ٱلظَّٰلِمِينَ ﴾
[المَائدة: 107]

ਫਿਰ ਜੇਕਰ ਪਤਾ ਲਗੇ ਕਿ ਉਨ੍ਹਾਂ ਦੋਵਾਂ ਨੇ ਕਿਸੇ ਦਾ ਹੱਕ ਮਾਰਿਆ ਹੈ ਤਾਂ ਉਨ੍ਹਾਂ ਦੀ ਥਾਂ ਉੱਪਰ ਦੋ ਹੋਰ ਬੰਦੇ ਉਨ੍ਹਾਂ ਲੋਕਾਂ ਵਿਚੋਂ ਖੜੇ ਹੋਣ ਜਿਲ੍ਹਾਂ ਦਾ ਹੱਕ ਪਿਛਲੇ ਦੋ ਗਵਾਹਾਂ ਨੇ ਮਾਰਨਾ ਚਾਹਿਆ ਸੀ ਫਿਰ ਉਹ ਅੱਲਾਹ ਦੀ ਕਸਮ ਖਾਣ ਕਿ ਸਾਡੀ ਗਵਾਹੀ ਉਨ੍ਹਾਂ ਦੋਵਾਂ ਦੀ ਗਵਾਹੀ ਤੋਂ ਜ਼ਿਆਦਾ ਸੱਚੀ ਹੈ ਅਤੇ ਅਸੀਂ ਕੋਈ ਬੇ-ਇਨਸਾਫੀ ਵੀ ਨਹੀਂ ਕੀਤੀ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਜ਼ਾਲਿਮਾਂ ਦੀ ਕਤਾਰ ਵਿਚ ਹੋਵਾਂਗੇ।

❮ Previous Next ❯

ترجمة: فإن عثر على أنهما استحقا إثما فآخران يقومان مقامهما من الذين استحق, باللغة البنجابية

﴿فإن عثر على أنهما استحقا إثما فآخران يقومان مقامهما من الذين استحق﴾ [المَائدة: 107]

Dr. Muhamad Habib, Bhai Harpreet Singh, Maulana Wahiduddin Khan
Phira jekara pata lage ki unham dovam ne kise da haka mari'a hai tam unham di tham upara do hora bade unham lokam vicom khare hona jil'ham da haka pichale do gavaham ne marana cahi'a si phira uha alaha di kasama khana ki sadi gavahi unham dovam di gavahi tom zi'ada saci hai ate asim ko'i be-inasaphi vi nahim kiti. Jekara asim ajiha kari'e tam asim zalimam di katara vica hovange
Dr. Muhamad Habib, Bhai Harpreet Singh, Maulana Wahiduddin Khan
Phira jēkara patā lagē ki unhāṁ dōvāṁ nē kisē dā haka māri'ā hai tāṁ unhāṁ dī thāṁ upara dō hōra badē unhāṁ lōkāṁ vicōṁ khaṛē hōṇa jil'hāṁ dā haka pichalē dō gavāhāṁ nē māranā cāhi'ā sī phira uha alāha dī kasama khāṇa ki sāḍī gavāhī unhāṁ dōvāṁ dī gavāhī tōṁ zi'ādā sacī hai atē asīṁ kō'ī bē-inasāphī vī nahīṁ kītī. Jēkara asīṁ ajihā karī'ē tāṁ asīṁ zālimāṁ dī katāra vica hōvāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek