×

ਅਤੇ ਜਦੋਂ ਅੱਲਾਹ ਪੁੱਛੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਸੀਂ 5:116 Panjabi translation

Quran infoPanjabiSurah Al-Ma’idah ⮕ (5:116) ayat 116 in Panjabi

5:116 Surah Al-Ma’idah ayat 116 in Panjabi (البنجابية)

Quran with Panjabi translation - Surah Al-Ma’idah ayat 116 - المَائدة - Page - Juz 7

﴿وَإِذۡ قَالَ ٱللَّهُ يَٰعِيسَى ٱبۡنَ مَرۡيَمَ ءَأَنتَ قُلۡتَ لِلنَّاسِ ٱتَّخِذُونِي وَأُمِّيَ إِلَٰهَيۡنِ مِن دُونِ ٱللَّهِۖ قَالَ سُبۡحَٰنَكَ مَا يَكُونُ لِيٓ أَنۡ أَقُولَ مَا لَيۡسَ لِي بِحَقٍّۚ إِن كُنتُ قُلۡتُهُۥ فَقَدۡ عَلِمۡتَهُۥۚ تَعۡلَمُ مَا فِي نَفۡسِي وَلَآ أَعۡلَمُ مَا فِي نَفۡسِكَۚ إِنَّكَ أَنتَ عَلَّٰمُ ٱلۡغُيُوبِ ﴾
[المَائدة: 116]

ਅਤੇ ਜਦੋਂ ਅੱਲਾਹ ਪੁੱਛੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਸੀਂ ਲੋਕਾਂ ਨੂੰ ਕਿਹਾ ਸੀ। ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਤੋਂ' ਸ਼ਿਨਾਂ ਪੂਜਣ ਯੋਗ ਬਣਾ ਲਵੋ । ਉਹ ਉਤਰ ਦੇਣਗੇ ਕਿ ਤੂੰ ਪਵਿੱਤਰ ਹੈ ਇਹ ਮੇਰਾ ਕੰਮ ਨਹੀਂ ਸੀ ਕਿ ਮੈਂ ਅਜਿਹੀ ਗੱਲ ਕਹਾਂ ਜਿਸਦਾ ਮੈਨੂੰ ਕੋਈ ਅਧਿਕਾਰ ਨਹੀਂ। ਜੇਕਰ ਮੈ ਇਹ ਕਿਹਾ ਵੀ ਹੋਵੇਗਾ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ। ਤੂੰ ਜਾਣਦਾ ਹੈ ਜੋ ਮੇਰੇ ਦਿਲ ਵਿਚ ਹੈ ਅਤੇ ਮੈਂ ਨਹੀਂ ਜਾਣਦਾ ਜੋ ਤੇਰੇ ਦਿਲ ਵਿਚ ਹੈ। ਬੇਸ਼ੱਕ ਤੂੰ ਹੀ ਗੁਪਤ ਗੱਲਾਂ ਦਾ ਜਾਣੂ ਹੈ।

❮ Previous Next ❯

ترجمة: وإذ قال الله ياعيسى ابن مريم أأنت قلت للناس اتخذوني وأمي إلهين, باللغة البنجابية

﴿وإذ قال الله ياعيسى ابن مريم أأنت قلت للناس اتخذوني وأمي إلهين﴾ [المَائدة: 116]

Dr. Muhamad Habib, Bhai Harpreet Singh, Maulana Wahiduddin Khan
Ate jadom alaha puchega ki he mari'ama de putara isa! Ki tusim lokam nu kiha si. Mainu ate meri mam nu alaha tom' sinam pujana yoga bana lavo. Uha utara denage ki tu pavitara hai iha mera kama nahim si ki maim ajihi gala kaham jisada mainu ko'i adhikara nahim. Jekara mai iha kiha vi hovega tam tuhanu zarura pata hovega. Tu janada hai jo mere dila vica hai ate maim nahim janada jo tere dila vica hai. Besaka tu hi gupata galam da janu hai
Dr. Muhamad Habib, Bhai Harpreet Singh, Maulana Wahiduddin Khan
Atē jadōṁ alāha puchēgā ki hē marī'ama dē putara īsā! Kī tusīṁ lōkāṁ nū kihā sī. Mainū atē mērī māṁ nū alāha tōṁ' śināṁ pūjaṇa yōga baṇā lavō. Uha utara dēṇagē ki tū pavitara hai iha mērā kama nahīṁ sī ki maiṁ ajihī gala kahāṁ jisadā mainū kō'ī adhikāra nahīṁ. Jēkara mai iha kihā vī hōvēgā tāṁ tuhānū zarūra patā hōvēgā. Tū jāṇadā hai jō mērē dila vica hai atē maiṁ nahīṁ jāṇadā jō tērē dila vica hai. Bēśaka tū hī gupata galāṁ dā jāṇū hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek