×

ਇਸ ਲਈ ਅਸੀਂ ਇਸਰਾਈਲ ਦੀ ਔਲਾਦ ਲਈ ਇਹ ਲਿਖ ਦਿੱਤਾ ਸੀ ਕਿ 5:32 Panjabi translation

Quran infoPanjabiSurah Al-Ma’idah ⮕ (5:32) ayat 32 in Panjabi

5:32 Surah Al-Ma’idah ayat 32 in Panjabi (البنجابية)

Quran with Panjabi translation - Surah Al-Ma’idah ayat 32 - المَائدة - Page - Juz 6

﴿مِنۡ أَجۡلِ ذَٰلِكَ كَتَبۡنَا عَلَىٰ بَنِيٓ إِسۡرَٰٓءِيلَ أَنَّهُۥ مَن قَتَلَ نَفۡسَۢا بِغَيۡرِ نَفۡسٍ أَوۡ فَسَادٖ فِي ٱلۡأَرۡضِ فَكَأَنَّمَا قَتَلَ ٱلنَّاسَ جَمِيعٗا وَمَنۡ أَحۡيَاهَا فَكَأَنَّمَآ أَحۡيَا ٱلنَّاسَ جَمِيعٗاۚ وَلَقَدۡ جَآءَتۡهُمۡ رُسُلُنَا بِٱلۡبَيِّنَٰتِ ثُمَّ إِنَّ كَثِيرٗا مِّنۡهُم بَعۡدَ ذَٰلِكَ فِي ٱلۡأَرۡضِ لَمُسۡرِفُونَ ﴾
[المَائدة: 32]

ਇਸ ਲਈ ਅਸੀਂ ਇਸਰਾਈਲ ਦੀ ਔਲਾਦ ਲਈ ਇਹ ਲਿਖ ਦਿੱਤਾ ਸੀ ਕਿ ਜਿਹੜਾ ਬੰਦਾ ਕਿਸੇ ਦੀ (ਬੇ-ਵਜ੍ਹਾ) ਹੱਤਿਆ ਕਰੇ, ਭਾਵ ਬਿਨ੍ਹਾਂ ਇਸ ਦੇ ਕਿ ਉਸ ਨੇ ਕਿਸੇ ਦੀ ਹੱਤਿਆ ਕੀਤੀ ਹੋਵੇ ਜਾਂ ਧਰਤੀ ਉੱਪਰ ਜ਼ੁਲਮ ਕੀਤਾ ਹੋਵੇ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਦੀ ਹੱਤਿਆ ਕਰ ਦਿੱਤੀ ਹੋਵੇ। ਅਤੇ ਜਿਸ ਨੇ ਇਕ ਜਾਨ ਨੂੰ ਬਚਾਇਆ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਨੂੰ ਬਚਾ ਲਿਆ ਹੋਵੇ। ਅਤੇ ਸਾਰੇ ਰਸੂਲ ਉਨ੍ਹਾਂ ਦੇ ਕੋਲ ਸਪੱਸ਼ਟ ਹੁਕਮ ਲਿਆਏ। ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਬਹੁਤ ਸਾਰੇ ਲੌਕ ਧਰਤੀ ਉੱਪਰ ਜ਼ਿਆਦਤੀਆਂ ਕਰਦੇ ਹਨ।

❮ Previous Next ❯

ترجمة: من أجل ذلك كتبنا على بني إسرائيل أنه من قتل نفسا بغير, باللغة البنجابية

﴿من أجل ذلك كتبنا على بني إسرائيل أنه من قتل نفسا بغير﴾ [المَائدة: 32]

Dr. Muhamad Habib, Bhai Harpreet Singh, Maulana Wahiduddin Khan
Isa la'i asim isara'ila di aulada la'i iha likha dita si ki jihara bada kise di (be-vaj'ha) hati'a kare, bhava binham isa de ki usa ne kise di hati'a kiti hove jam dharati upara zulama kita hove tam uha isa tar'ham hai jivem usa ne sari manavata di hati'a kara diti hove. Ate jisa ne ika jana nu baca'i'a tam uha isa tar'ham hai jivem usa ne sari manavata nu baca li'a hove. Ate sare rasula unham de kola sapasata hukama li'a'e. Isa de bavajuda unham vicom bahuta sare lauka dharati upara zi'adati'am karade hana
Dr. Muhamad Habib, Bhai Harpreet Singh, Maulana Wahiduddin Khan
Isa la'ī asīṁ isarā'īla dī aulāda la'ī iha likha ditā sī ki jihaṛā badā kisē dī (bē-vaj'hā) hati'ā karē, bhāva binhāṁ isa dē ki usa nē kisē dī hati'ā kītī hōvē jāṁ dharatī upara zulama kītā hōvē tāṁ uha isa tar'hāṁ hai jivēṁ usa nē sārī mānavatā dī hati'ā kara ditī hōvē. Atē jisa nē ika jāna nū bacā'i'ā tāṁ uha isa tar'hāṁ hai jivēṁ usa nē sārī mānavatā nū bacā li'ā hōvē. Atē sārē rasūla unhāṁ dē kōla sapaśaṭa hukama li'ā'ē. Isa dē bāvajūda unhāṁ vicōṁ bahuta sārē lauka dharatī upara zi'ādatī'āṁ karadē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek