×

ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ। ਜੇਕਰ ਉਨ੍ਹਾਂ ਦੇ ਪਾਸ ਉਹ 5:36 Panjabi translation

Quran infoPanjabiSurah Al-Ma’idah ⮕ (5:36) ayat 36 in Panjabi

5:36 Surah Al-Ma’idah ayat 36 in Panjabi (البنجابية)

Quran with Panjabi translation - Surah Al-Ma’idah ayat 36 - المَائدة - Page - Juz 6

﴿إِنَّ ٱلَّذِينَ كَفَرُواْ لَوۡ أَنَّ لَهُم مَّا فِي ٱلۡأَرۡضِ جَمِيعٗا وَمِثۡلَهُۥ مَعَهُۥ لِيَفۡتَدُواْ بِهِۦ مِنۡ عَذَابِ يَوۡمِ ٱلۡقِيَٰمَةِ مَا تُقُبِّلَ مِنۡهُمۡۖ وَلَهُمۡ عَذَابٌ أَلِيمٞ ﴾
[المَائدة: 36]

ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ। ਜੇਕਰ ਉਨ੍ਹਾਂ ਦੇ ਪਾਸ ਉਹ ਸਾਰਾ ਕੁਝ ਹੈ ਜਿਹੜਾ ਧਰਤੀ ਉੱਪਰ ਹੈ ਅਤੇ ਇਨ੍ਹਾਂ ਹੀ ਹੋਰ ਹੋਵੇ ਤਾਂ ਕਿ ਉਹ ਉਸ ਨੂੰ ਅਰਥ ਦੰਡ ਦੇ ਰੂਪ ਵਿਚ ਦੇ ਕੇ ਕਿਆਮਤ ਦੇ ਦਿਨ ਦੀ ਸਜ਼ਾ ਤੋਂ ਬਚ ਜਾਣ। ਨਹੀਂ ਤਾਂ ਵੀ ਉਹ ਉਨ੍ਹਾਂ ਤੋਂ ਸਵੀਕਾਰ ਨਾ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਇਕ ਦਰਦਨਾਕ ਸਜ਼ਾ ਹੈ।

❮ Previous Next ❯

ترجمة: إن الذين كفروا لو أن لهم ما في الأرض جميعا ومثله معه, باللغة البنجابية

﴿إن الذين كفروا لو أن لهم ما في الأرض جميعا ومثله معه﴾ [المَائدة: 36]

Dr. Muhamad Habib, Bhai Harpreet Singh, Maulana Wahiduddin Khan
Besaka jinham lokam ne inakara kita hai. Jekara unham de pasa uha sara kujha hai jihara dharati upara hai ate inham hi hora hove tam ki uha usa nu aratha dada de rupa vica de ke ki'amata de dina di saza tom baca jana. Nahim tam vi uha unham tom savikara na kita javega ate unham la'i ika daradanaka saza hai
Dr. Muhamad Habib, Bhai Harpreet Singh, Maulana Wahiduddin Khan
Bēśaka jinhāṁ lōkāṁ nē inakāra kītā hai. Jēkara unhāṁ dē pāsa uha sārā kujha hai jihaṛā dharatī upara hai atē inhāṁ hī hōra hōvē tāṁ ki uha usa nū aratha daḍa dē rūpa vica dē kē ki'āmata dē dina dī sazā tōṁ baca jāṇa. Nahīṁ tāṁ vī uha unhāṁ tōṁ savīkāra nā kītā jāvēgā atē unhāṁ la'ī ika daradanāka sazā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek