×

ਤੁਹਾਡੇ ਵਿਚੋਂ' ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ (ਤਲਾਕ ਦੇਣ ਦੀ ਇਕ 58:2 Panjabi translation

Quran infoPanjabiSurah Al-Mujadilah ⮕ (58:2) ayat 2 in Panjabi

58:2 Surah Al-Mujadilah ayat 2 in Panjabi (البنجابية)

Quran with Panjabi translation - Surah Al-Mujadilah ayat 2 - المُجَادلة - Page - Juz 28

﴿ٱلَّذِينَ يُظَٰهِرُونَ مِنكُم مِّن نِّسَآئِهِم مَّا هُنَّ أُمَّهَٰتِهِمۡۖ إِنۡ أُمَّهَٰتُهُمۡ إِلَّا ٱلَّٰٓـِٔي وَلَدۡنَهُمۡۚ وَإِنَّهُمۡ لَيَقُولُونَ مُنكَرٗا مِّنَ ٱلۡقَوۡلِ وَزُورٗاۚ وَإِنَّ ٱللَّهَ لَعَفُوٌّ غَفُورٞ ﴾
[المُجَادلة: 2]

ਤੁਹਾਡੇ ਵਿਚੋਂ' ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ (ਤਲਾਕ ਦੇਣ ਦੀ ਇਕ ਹਾਲਤ, ਜਿਸ ਵਿਚ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਤੂੰ ਮੇਰੀ ਮਾਂ ਦੀ ਪਿੱਠ ਵਾਂਗ ਹੋ ਜਾ) ਕਰਦੇ ਹਨ। ਉਹ ਉਨ੍ਹਾਂ ਦੀਆਂ ਮਾਂਵਾਂ ਨਹੀਂ ਹਨ। ਉਨ੍ਹਾਂ ਦੀਆਂ ਮਾਵਾਂ ਤਾਂ ਉਹ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਅਤੇ ਇਹ ਲੋਕ ਬੇਸ਼ੱਕ ਬਿਬੇਕਹੀਨ ਅਤੇ ਝੂਠੀ ਗੱਲ ਕਹਿੰਦੇ ਹਨ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਬਖਸ਼ਣ ਵਾਲਾ ਹੈ।

❮ Previous Next ❯

ترجمة: الذين يظاهرون منكم من نسائهم ما هن أمهاتهم إن أمهاتهم إلا اللائي, باللغة البنجابية

﴿الذين يظاهرون منكم من نسائهم ما هن أمهاتهم إن أمهاتهم إلا اللائي﴾ [المُجَادلة: 2]

Dr. Muhamad Habib, Bhai Harpreet Singh, Maulana Wahiduddin Khan
Tuhade vicom' jihare loka apani'am patani'am nala zihara (talaka dena di ika halata, jisa vica pati apani patani nu kahida hai, ki tu meri mam di pitha vanga ho ja) karade hana. Uha unham di'am manvam nahim hana. Unham di'am mavam tam uha hana jinham ne unham nu janama dita hai. Ate iha loka besaka bibekahina ate jhuthi gala kahide hana. Ate alaha mu'afa karana vala bakhasana vala hai
Dr. Muhamad Habib, Bhai Harpreet Singh, Maulana Wahiduddin Khan
Tuhāḍē vicōṁ' jihaṛē lōka āpaṇī'āṁ patanī'āṁ nāla zihāra (talāka dēṇa dī ika hālata, jisa vica patī āpaṇī patanī nū kahidā hai, ki tū mērī māṁ dī piṭha vāṅga hō jā) karadē hana. Uha unhāṁ dī'āṁ mānvāṁ nahīṁ hana. Unhāṁ dī'āṁ māvāṁ tāṁ uha hana jinhāṁ nē unhāṁ nū janama ditā hai. Atē iha lōka bēśaka bibēkahīna atē jhūṭhī gala kahidē hana. Atē alāha mu'āfa karana vālā bakhaśaṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek