×

ਉਹ ਹੀ ਹੈ ਜਿਸ ਨੇ ਕਿਤਾਬ ਵਾਲੇ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਘਰਾਂ 59:2 Panjabi translation

Quran infoPanjabiSurah Al-hashr ⮕ (59:2) ayat 2 in Panjabi

59:2 Surah Al-hashr ayat 2 in Panjabi (البنجابية)

Quran with Panjabi translation - Surah Al-hashr ayat 2 - الحَشر - Page - Juz 28

﴿هُوَ ٱلَّذِيٓ أَخۡرَجَ ٱلَّذِينَ كَفَرُواْ مِنۡ أَهۡلِ ٱلۡكِتَٰبِ مِن دِيَٰرِهِمۡ لِأَوَّلِ ٱلۡحَشۡرِۚ مَا ظَنَنتُمۡ أَن يَخۡرُجُواْۖ وَظَنُّوٓاْ أَنَّهُم مَّانِعَتُهُمۡ حُصُونُهُم مِّنَ ٱللَّهِ فَأَتَىٰهُمُ ٱللَّهُ مِنۡ حَيۡثُ لَمۡ يَحۡتَسِبُواْۖ وَقَذَفَ فِي قُلُوبِهِمُ ٱلرُّعۡبَۚ يُخۡرِبُونَ بُيُوتَهُم بِأَيۡدِيهِمۡ وَأَيۡدِي ٱلۡمُؤۡمِنِينَ فَٱعۡتَبِرُواْ يَٰٓأُوْلِي ٱلۡأَبۡصَٰرِ ﴾
[الحَشر: 2]

ਉਹ ਹੀ ਹੈ ਜਿਸ ਨੇ ਕਿਤਾਬ ਵਾਲੇ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਪਹਿਲੀ ਵਾਰ ਹੀ ਇੱਕਠਾ ਕਰਕੇ ਕੱਢ ਦਿੱਤਾ। ਤੁਹਾਡਾ ਅੰਦਾਜ਼ਾਂ ਨਹੀਂ ਸੀ ਕਿ ਉਹ ਨਿਕਲਣਗੇ ਅਤੇ ਉਹ ਸਮਝਦੇ ਸਨ ਕਿ ਉਨ੍ਹਾਂ ਦੇ ਕਿਲ੍ਹੇ ਉਨ੍ਹਾਂ ਨੂੰ ਅੱਲਾਹ ਤੋਂ ਬਚਾ ਲੈਣਗੇ। ਫਿਰ ਅੱਲਾਹ ਉਨ੍ਹਾਂ ਤੇ ਉਥੋਂ ਪਹੁੰਚਿਆਂ ਜਿਥੋਂ ਉਨ੍ਹਾਂ ਨੇ ਕਲਪਣਾ ਵੀ ਨਹੀਂ ਕੀਤੀ ਸੀ। ਅਤੇ ਉਨ੍ਹਾਂ ਦੇ ਦਿਲਾਂ ਵਿਚ ਭੈਅ ਪਾ ਦਿੱਤਾ ਉਹ ਆਪਣੇ ਘਰਾਂ ਨੂੰ ਖ਼ੁਦ ਆਪਣੇ ਹੱਥਾਂ ਨਾਲ ਉਜਾੜ ਰਹੇ ਸਨ ਅਤੇ ਮੁਸਲਮਾਨਾਂ ਦੇ ਹੱਥਾਂ ਨਾਲ ਵੀ। ਸੋ ਹੇ ਅੱਖਾਂ ਵਾਲਿਓ! ਸਿੱਖਿਆ ਪ੍ਰਾਪਤ ਕਰੋ।

❮ Previous Next ❯

ترجمة: هو الذي أخرج الذين كفروا من أهل الكتاب من ديارهم لأول الحشر, باللغة البنجابية

﴿هو الذي أخرج الذين كفروا من أهل الكتاب من ديارهم لأول الحشر﴾ [الحَشر: 2]

Dr. Muhamad Habib, Bhai Harpreet Singh, Maulana Wahiduddin Khan
Uha hi hai jisa ne kitaba vale avagi'akari'am nu unham de gharam vicom pahili vara hi ikatha karake kadha dita. Tuhada adazam nahim si ki uha nikalanage ate uha samajhade sana ki unham de kil'he unham nu alaha tom baca lainage. Phira alaha unham te uthom pahuci'am jithom unham ne kalapana vi nahim kiti si. Ate unham de dilam vica bhai'a pa dita uha apane gharam nu khuda apane hatham nala ujara rahe sana ate musalamanam de hatham nala vi. So he akham vali'o! Sikhi'a prapata karo
Dr. Muhamad Habib, Bhai Harpreet Singh, Maulana Wahiduddin Khan
Uha hī hai jisa nē kitāba vālē avagi'ākārī'āṁ nū unhāṁ dē gharāṁ vicōṁ pahilī vāra hī ikaṭhā karakē kaḍha ditā. Tuhāḍā adāzāṁ nahīṁ sī ki uha nikalaṇagē atē uha samajhadē sana ki unhāṁ dē kil'hē unhāṁ nū alāha tōṁ bacā laiṇagē. Phira alāha unhāṁ tē uthōṁ pahuci'āṁ jithōṁ unhāṁ nē kalapaṇā vī nahīṁ kītī sī. Atē unhāṁ dē dilāṁ vica bhai'a pā ditā uha āpaṇē gharāṁ nū ḵẖuda āpaṇē hathāṁ nāla ujāṛa rahē sana atē musalamānāṁ dē hathāṁ nāla vī. Sō hē akhāṁ vāli'ō! Sikhi'ā prāpata karō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek