×

ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਉੱਪਰ ਇੱਕ ਦੂਸਰੇ ਦਾ 6:165 Panjabi translation

Quran infoPanjabiSurah Al-An‘am ⮕ (6:165) ayat 165 in Panjabi

6:165 Surah Al-An‘am ayat 165 in Panjabi (البنجابية)

Quran with Panjabi translation - Surah Al-An‘am ayat 165 - الأنعَام - Page - Juz 8

﴿وَهُوَ ٱلَّذِي جَعَلَكُمۡ خَلَٰٓئِفَ ٱلۡأَرۡضِ وَرَفَعَ بَعۡضَكُمۡ فَوۡقَ بَعۡضٖ دَرَجَٰتٖ لِّيَبۡلُوَكُمۡ فِي مَآ ءَاتَىٰكُمۡۗ إِنَّ رَبَّكَ سَرِيعُ ٱلۡعِقَابِ وَإِنَّهُۥ لَغَفُورٞ رَّحِيمُۢ ﴾
[الأنعَام: 165]

ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਉੱਪਰ ਇੱਕ ਦੂਸਰੇ ਦਾ ਵਾਰਿਸ ਬਣਾਇਆ ਅਤੇ ਤੁਹਾਡੇ ਵਿਚੋਂ ਇੱਕ ਦੀ ਇੱਜ਼ਤ ਦੂਸਰੇ ਦੀ ਤੁਲਨਾ ਵਿਚ ਉੱਚੀ ਕੀਤੀ। ਤਾਂ ਕਿ ਉਸ ਨੇ ਜੋਂ ਤੁਹਾਨੂੰ ਬਖਸ਼ਿਆ ਹੈ ਉਸ ਨਾਲ ਤੁਹਾਡਾ ਇਮਤਿਹਾਨ ਲਵੇ। ਤੁਹਾਡਾ ਰੱਬ ਜਲਦੀ ਸਜ਼ਾ ਦੇਣ ਵਾਲਾ ਹੈ ਅਤੇ ਬੇਸ਼ੱਕ ਉਹ ਖਿਮਾ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।

❮ Previous Next ❯

ترجمة: وهو الذي جعلكم خلائف الأرض ورفع بعضكم فوق بعض درجات ليبلوكم في, باللغة البنجابية

﴿وهو الذي جعلكم خلائف الأرض ورفع بعضكم فوق بعض درجات ليبلوكم في﴾ [الأنعَام: 165]

Dr. Muhamad Habib, Bhai Harpreet Singh, Maulana Wahiduddin Khan
Ate uha hi hai jisa ne tuhanu dharati upara ika dusare da varisa bana'i'a ate tuhade vicom ika di izata dusare di tulana vica uci kiti. Tam ki usa ne jom tuhanu bakhasi'a hai usa nala tuhada imatihana lave. Tuhada raba jaladi saza dena vala hai ate besaka uha khima karana vala ate rahimata vala hai
Dr. Muhamad Habib, Bhai Harpreet Singh, Maulana Wahiduddin Khan
Atē uha hī hai jisa nē tuhānū dharatī upara ika dūsarē dā vārisa baṇā'i'ā atē tuhāḍē vicōṁ ika dī izata dūsarē dī tulanā vica ucī kītī. Tāṁ ki usa nē jōṁ tuhānū bakhaśi'ā hai usa nāla tuhāḍā imatihāna lavē. Tuhāḍā raba jaladī sazā dēṇa vālā hai atē bēśaka uha khimā karana vālā atē rahimata vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek