×

ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ 6:70 Panjabi translation

Quran infoPanjabiSurah Al-An‘am ⮕ (6:70) ayat 70 in Panjabi

6:70 Surah Al-An‘am ayat 70 in Panjabi (البنجابية)

Quran with Panjabi translation - Surah Al-An‘am ayat 70 - الأنعَام - Page - Juz 7

﴿وَذَرِ ٱلَّذِينَ ٱتَّخَذُواْ دِينَهُمۡ لَعِبٗا وَلَهۡوٗا وَغَرَّتۡهُمُ ٱلۡحَيَوٰةُ ٱلدُّنۡيَاۚ وَذَكِّرۡ بِهِۦٓ أَن تُبۡسَلَ نَفۡسُۢ بِمَا كَسَبَتۡ لَيۡسَ لَهَا مِن دُونِ ٱللَّهِ وَلِيّٞ وَلَا شَفِيعٞ وَإِن تَعۡدِلۡ كُلَّ عَدۡلٖ لَّا يُؤۡخَذۡ مِنۡهَآۗ أُوْلَٰٓئِكَ ٱلَّذِينَ أُبۡسِلُواْ بِمَا كَسَبُواْۖ لَهُمۡ شَرَابٞ مِّنۡ حَمِيمٖ وَعَذَابٌ أَلِيمُۢ بِمَا كَانُواْ يَكۡفُرُونَ ﴾
[الأنعَام: 70]

ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ ਤਮਾਸ਼ਾ ਬਣਾ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਹੈ। ਅਤੇ ਕੁਰਆਨ ਦੇ ਰਾਹੀਂ ਸਿੱਖਿਆ ਦਿੰਦੇ ਰਹੋਂ ਤਾਂ ਕਿ ਕੋਈ ਬੰਦਾ ਆਪਣੇ ਕੀਤੇ (ਕਰਮ) ਵਿਚ ਫਸ ਨਾ ਜਾਵੇ। ਇਸ ਹਾਲਾਤ ਵਿਚ ਉਨ੍ਹਾਂ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਸਮਰੱਥਕ ਅਤੇ ਸਿਫ਼ਾਰਸ਼ੀ ਨਹੀਂ ਹੋਵੇਗਾ। ਜੇਕਰ ਉਹ ਸਾਰੀ ਧਰਤੀ ਵਿਚ ਜੋ ਕੁਝ ਹੈ, ਬਦਲੇ ਵਿਚ ਦੇਣਾ ਚਾਹੁੰਣ ਤਾਂ ਵੀ ਉਹ ਕਬੂਲ ਨਹੀਂ ਕੀਤੇ ਜਾਣਗੇ। ਇਹੀ ਲੋਕ ਹਨ ਜਿਹੜੇ ਆਪਣੇ ਕੀਤੇ (ਕਰਮ) ਵਿਚ ਫਸ ਗਏ। ਉਨ੍ਹਾਂ ਲਈ ਪੀਣ ਵਾਲਾ ਉਬੱਲਦਾ ਪਾਣੀ ਹੋਵੇਗਾ ਅਤੇ ਦੁਖ ਦਾਈ ਅਜ਼ਾਬ ਹੋਵੇਗਾ। ਇਹ ਇਸ ਲਈ ਕਿ ਇਹ ਇਨਕਾਰ ਕਰਦੇ ਸਨ।

❮ Previous Next ❯

ترجمة: وذر الذين اتخذوا دينهم لعبا ولهوا وغرتهم الحياة الدنيا وذكر به أن, باللغة البنجابية

﴿وذر الذين اتخذوا دينهم لعبا ولهوا وغرتهم الحياة الدنيا وذكر به أن﴾ [الأنعَام: 70]

Dr. Muhamad Habib, Bhai Harpreet Singh, Maulana Wahiduddin Khan
Unham lokam nu chada devo jinham ne apane dharama nu ika kheda tamasa bana rakhi'a hai ate jinham nu sasarika jivana ne bhulekhe vica pa rakhi'a hai. Ate kura'ana de rahim sikhi'a dide rahom tam ki ko'i bada apane kite (karama) vica phasa na jave. Isa halata vica unham la'i alaha tom baca'una vala ko'i samarathaka ate sifarasi nahim hovega. Jekara uha sari dharati vica jo kujha hai, badale vica dena cahuna tam vi uha kabula nahim kite janage. Ihi loka hana jihare apane kite (karama) vica phasa ga'e. Unham la'i pina vala ubalada pani hovega ate dukha da'i azaba hovega. Iha isa la'i ki iha inakara karade sana
Dr. Muhamad Habib, Bhai Harpreet Singh, Maulana Wahiduddin Khan
Unhāṁ lōkāṁ nū chaḍa dēvō jinhāṁ nē āpaṇē dharama nū ika khēḍa tamāśā baṇā rakhi'ā hai atē jinhāṁ nū sasārika jīvana nē bhulēkhē vica pā rakhi'ā hai. Atē kura'āna dē rāhīṁ sikhi'ā didē rahōṁ tāṁ ki kō'ī badā āpaṇē kītē (karama) vica phasa nā jāvē. Isa hālāta vica unhāṁ la'ī alāha tōṁ bacā'uṇa vālā kō'ī samarathaka atē sifāraśī nahīṁ hōvēgā. Jēkara uha sārī dharatī vica jō kujha hai, badalē vica dēṇā cāhuṇa tāṁ vī uha kabūla nahīṁ kītē jāṇagē. Ihī lōka hana jihaṛē āpaṇē kītē (karama) vica phasa ga'ē. Unhāṁ la'ī pīṇa vālā ubaladā pāṇī hōvēgā atē dukha dā'ī azāba hōvēgā. Iha isa la'ī ki iha inakāra karadē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek