×

ਅਤੇ ਉਨ੍ਹਾਂ ਨੇ ਅੱਲਾਹ ਦਾ ਬਹੁਤ ਗਲਤ ਅਨੁਮਾਨ ਲਗਾਇਆ ਜਦੋਂ ਉਨ੍ਹਾਂ ਨੇ 6:91 Panjabi translation

Quran infoPanjabiSurah Al-An‘am ⮕ (6:91) ayat 91 in Panjabi

6:91 Surah Al-An‘am ayat 91 in Panjabi (البنجابية)

Quran with Panjabi translation - Surah Al-An‘am ayat 91 - الأنعَام - Page - Juz 7

﴿وَمَا قَدَرُواْ ٱللَّهَ حَقَّ قَدۡرِهِۦٓ إِذۡ قَالُواْ مَآ أَنزَلَ ٱللَّهُ عَلَىٰ بَشَرٖ مِّن شَيۡءٖۗ قُلۡ مَنۡ أَنزَلَ ٱلۡكِتَٰبَ ٱلَّذِي جَآءَ بِهِۦ مُوسَىٰ نُورٗا وَهُدٗى لِّلنَّاسِۖ تَجۡعَلُونَهُۥ قَرَاطِيسَ تُبۡدُونَهَا وَتُخۡفُونَ كَثِيرٗاۖ وَعُلِّمۡتُم مَّا لَمۡ تَعۡلَمُوٓاْ أَنتُمۡ وَلَآ ءَابَآؤُكُمۡۖ قُلِ ٱللَّهُۖ ثُمَّ ذَرۡهُمۡ فِي خَوۡضِهِمۡ يَلۡعَبُونَ ﴾
[الأنعَام: 91]

ਅਤੇ ਉਨ੍ਹਾਂ ਨੇ ਅੱਲਾਹ ਦਾ ਬਹੁਤ ਗਲਤ ਅਨੁਮਾਨ ਲਗਾਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਅੱਲਾਹ ਨੇ ਕਿਸੇ ਬੰਦੇ ਉੱਪਰ ਕੋਈ ਚੀਜ਼ ਨਹੀਂ ਉਤਾਰੀ। ਆਖੋ, ਕਿ ਉਹ ਕਿਤਾਬ ਕਿਸ ਨੇ ਉਤਾਰੀ ਸੀ ਜਿਸ ਨੂੰ ਮੂਸਾ ਲੈ ਕੇ ਆਏ ਸੀ, ਉਹ ਪ੍ਰਕਾਸ਼ਮਈ ਸੀ ਅਤੇ ਲੋਕਾਂ ਲਈ ਰਾਹ ਦਸੇਰੀ ਸੀ। ਜਿਸ ਨੂੰ ਤੁਸੀਂ ਟੁਕੜੇ ਟੁਕੜੇ ਕਰ ਰੱਖਿਆ ਹੈ। ਕੁਝ ਨੂੰ ਪ੍ਰਗਟ ਕਰ ਦਿੰਦੇ ਹੋ ਅਤੇ ਬਹੁਤਾ ਕੁਝ ਛੁਪਾ ਜਾਂਦੇ ਹੋ। ਅਤੇ ਤੁਹਾਨੂੰ ਉਹ ਗੱਲਾਂ ਸਿਖਾਈਆਂ ਜਿਨ੍ਹਾਂ ਨੂੰ ਨਾ ਤੁਸੀਂ ਜਾਣਦੇ ਸੀ ਨਾਂ ਤੁਹਾਡੇ ਬਾਪ ਦਾਦੇ। ਆਖੋ, ਕਿ ਅੱਲਾਹ ਦਾ ਉਤਾਰਿਆ ਹੋਇਆ ਹੈ। ਫਿਰ ਉਨ੍ਹਾਂ ਨੂੰ ਛੱਡ ਦਿਉ ਤਾਂ ਕਿ ਉਹ ਆਪਣੀ ਬੇਹੁਦਾ ਬਕਵਾਸ ਵਿਚ ਖੇਡਦੇ ਰਹਿਣ।

❮ Previous Next ❯

ترجمة: وما قدروا الله حق قدره إذ قالوا ما أنـزل الله على بشر, باللغة البنجابية

﴿وما قدروا الله حق قدره إذ قالوا ما أنـزل الله على بشر﴾ [الأنعَام: 91]

Dr. Muhamad Habib, Bhai Harpreet Singh, Maulana Wahiduddin Khan
Ate unham ne alaha da bahuta galata anumana laga'i'a jadom unham ne kiha ki alaha ne kise bade upara ko'i ciza nahim utari. Akho, ki uha kitaba kisa ne utari si jisa nu musa lai ke a'e si, uha prakasama'i si ate lokam la'i raha daseri si. Jisa nu tusim tukare tukare kara rakhi'a hai. Kujha nu pragata kara dide ho ate bahuta kujha chupa jande ho. Ate tuhanu uha galam sikha'i'am jinham nu na tusim janade si nam tuhade bapa dade. Akho, ki alaha da utari'a ho'i'a hai. Phira unham nu chada di'u tam ki uha apani behuda bakavasa vica khedade rahina
Dr. Muhamad Habib, Bhai Harpreet Singh, Maulana Wahiduddin Khan
Atē unhāṁ nē alāha dā bahuta galata anumāna lagā'i'ā jadōṁ unhāṁ nē kihā ki alāha nē kisē badē upara kō'ī cīza nahīṁ utārī. Ākhō, ki uha kitāba kisa nē utārī sī jisa nū mūsā lai kē ā'ē sī, uha prakāśama'ī sī atē lōkāṁ la'ī rāha dasērī sī. Jisa nū tusīṁ ṭukaṛē ṭukaṛē kara rakhi'ā hai. Kujha nū pragaṭa kara didē hō atē bahutā kujha chupā jāndē hō. Atē tuhānū uha galāṁ sikhā'ī'āṁ jinhāṁ nū nā tusīṁ jāṇadē sī nāṁ tuhāḍē bāpa dādē. Ākhō, ki alāha dā utāri'ā hō'i'ā hai. Phira unhāṁ nū chaḍa di'u tāṁ ki uha āpaṇī bēhudā bakavāsa vica khēḍadē rahiṇa
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek