×

ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ 60:4 Panjabi translation

Quran infoPanjabiSurah Al-Mumtahanah ⮕ (60:4) ayat 4 in Panjabi

60:4 Surah Al-Mumtahanah ayat 4 in Panjabi (البنجابية)

Quran with Panjabi translation - Surah Al-Mumtahanah ayat 4 - المُمتَحنَة - Page - Juz 28

﴿قَدۡ كَانَتۡ لَكُمۡ أُسۡوَةٌ حَسَنَةٞ فِيٓ إِبۡرَٰهِيمَ وَٱلَّذِينَ مَعَهُۥٓ إِذۡ قَالُواْ لِقَوۡمِهِمۡ إِنَّا بُرَءَٰٓؤُاْ مِنكُمۡ وَمِمَّا تَعۡبُدُونَ مِن دُونِ ٱللَّهِ كَفَرۡنَا بِكُمۡ وَبَدَا بَيۡنَنَا وَبَيۡنَكُمُ ٱلۡعَدَٰوَةُ وَٱلۡبَغۡضَآءُ أَبَدًا حَتَّىٰ تُؤۡمِنُواْ بِٱللَّهِ وَحۡدَهُۥٓ إِلَّا قَوۡلَ إِبۡرَٰهِيمَ لِأَبِيهِ لَأَسۡتَغۡفِرَنَّ لَكَ وَمَآ أَمۡلِكُ لَكَ مِنَ ٱللَّهِ مِن شَيۡءٖۖ رَّبَّنَا عَلَيۡكَ تَوَكَّلۡنَا وَإِلَيۡكَ أَنَبۡنَا وَإِلَيۡكَ ٱلۡمَصِيرُ ﴾
[المُمتَحنَة: 4]

ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ ਉਸਨੇ ਆਪਣੀ ਕੌਮ ਨੂੰ ਕਿਹਾ, ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਵੀ ਜਿਸ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਹੋ। ਅਸੀਂ ਤੁਹਾਡੇ ਅਵੱਗਿਆਕਾਰੀ ਹਾਂ ਅਤੇ ਸਾਡੇ ਅਤੇ ਤੁਹਾਡੇ ਵਿਚ ਹਮੇਸ਼ਾਂ ਲਈ ਦੁਸ਼ਮਣੀ ਅਤੇ ਖੁੱਲ੍ਹੀ ਵਿਰੋਧਤਾ ਹੋ ਗਈ ਹੈ, ਇਥੋਂ ਤੱਕ ਕਿ ਤੁਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਉ। ਪਰੰਤੂ ਇਬਰਾਹੀਮ ਦਾ ਆਪਣੇ ਪਿਤਾ ਨੂੰ ਇਹ ਕਹਿਣਾ ਕਿ ਮੈਂ ਆਪਣੇ ਲਈ ਖਿਖ੍ਹਾਂ ਜਾਚਨਾਂ ਕਰਾਂਗਾ, ਅਤੇ ਮੈਂ ਆਪ ਲਈ ਅੱਲਾਹ ਦੇ ਸਾਹਮਣੇ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਰੱਖਦਾ। ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਭਰੋਸਾ ਕੀਤਾ ਅਤੇ ਅਸੀਂ ਤੇਰੇ ਵੱਲ ਵਾਪਿਸ ਮੁੜੇ ਅਤੇ ਤੇਰੇ ਵੱਲ ਹੀ ਵਾਪਿਸ ਮੁੜਨਾ ਹੈ।

❮ Previous Next ❯

ترجمة: قد كانت لكم أسوة حسنة في إبراهيم والذين معه إذ قالوا لقومهم, باللغة البنجابية

﴿قد كانت لكم أسوة حسنة في إبراهيم والذين معه إذ قالوا لقومهم﴾ [المُمتَحنَة: 4]

Dr. Muhamad Habib, Bhai Harpreet Singh, Maulana Wahiduddin Khan
Tuhade la'i ibarahima ate usa de sathi'am vicom utama adarasa hai, jadom usane apani kauma nu kiha, ki asim tuhade tom alaga ham ate unham cizam tom vi jisa di tusim alaha tom binham ibadata karade ho. Asim tuhade avagi'akari ham ate sade ate tuhade vica hamesam la'i dusamani ate khul'hi virodhata ho ga'i hai, ithom taka ki tusim sirafa ika alaha te imana li'a'u. Paratu ibarahima da apane pita nu iha kahina ki maim apane la'i khikhham jacanam karanga, ate maim apa la'i alaha de sahamane kise gala da ko'i adhikara nahim rakhada. He sade palanahara! Asim tere ute bharosa kita ate asim tere vala vapisa mure ate tere vala hi vapisa murana hai
Dr. Muhamad Habib, Bhai Harpreet Singh, Maulana Wahiduddin Khan
Tuhāḍē la'ī ibarāhīma atē usa dē sāthī'āṁ vicōṁ utama adaraśa hai, jadōṁ usanē āpaṇī kauma nū kihā, ki asīṁ tuhāḍē tōṁ alaga hāṁ atē unhāṁ cīzāṁ tōṁ vī jisa dī tusīṁ alāha tōṁ binhāṁ ibādata karadē hō. Asīṁ tuhāḍē avagi'ākārī hāṁ atē sāḍē atē tuhāḍē vica hamēśāṁ la'ī duśamaṇī atē khul'hī virōdhatā hō ga'ī hai, ithōṁ taka ki tusīṁ sirafa ika alāha tē īmāna li'ā'u. Paratū ibarāhīma dā āpaṇē pitā nū iha kahiṇā ki maiṁ āpaṇē la'ī khikhhāṁ jācanāṁ karāṅgā, atē maiṁ āpa la'ī alāha dē sāhamaṇē kisē gala dā kō'ī adhikāra nahīṁ rakhadā. Hē sāḍē pālaṇahāra! Asīṁ tērē utē bharōsā kītā atē asīṁ tērē vala vāpisa muṛē atē tērē vala hī vāpisa muṛanā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek