×

ਜਿਸ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇੱਕਠਾ ਕਰੇਗਾ, ਇਹ 64:9 Panjabi translation

Quran infoPanjabiSurah At-Taghabun ⮕ (64:9) ayat 9 in Panjabi

64:9 Surah At-Taghabun ayat 9 in Panjabi (البنجابية)

Quran with Panjabi translation - Surah At-Taghabun ayat 9 - التغَابُن - Page - Juz 28

﴿يَوۡمَ يَجۡمَعُكُمۡ لِيَوۡمِ ٱلۡجَمۡعِۖ ذَٰلِكَ يَوۡمُ ٱلتَّغَابُنِۗ وَمَن يُؤۡمِنۢ بِٱللَّهِ وَيَعۡمَلۡ صَٰلِحٗا يُكَفِّرۡ عَنۡهُ سَيِّـَٔاتِهِۦ وَيُدۡخِلۡهُ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۚ ذَٰلِكَ ٱلۡفَوۡزُ ٱلۡعَظِيمُ ﴾
[التغَابُن: 9]

ਜਿਸ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇੱਕਠਾ ਕਰੇਗਾ, ਇਹ ਹੀ ਦਿਨ ਜਿੱਤ-ਹਾਰ ਦਾ ਹੋਵੇਗਾ। ਅਤੇ ਜਿਹੜਾ ਬੰਦਾ ਅੱਲਾਹ ਤੇ ਈਮਾਨ ਲਿਆਇਆ ਹੋਵੇਗਾ ਅਤੇ ਉਸ ਨੇ ਚੰਗੇ ਕਰਮ ਕੀਤੇ ਹੋਣਗੇ। ਅੱਲਾਹ ਉਸ ਦੇ ਪਾਪ ਉਸ ਤੋਂ ਦੂਰ ਕਰ ਦੇਵੇਗਾ। ਅਤੇ ਉਸ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਹੈ ਵੱਡੀ ਸਫ਼ਲਤਾ।

❮ Previous Next ❯

ترجمة: يوم يجمعكم ليوم الجمع ذلك يوم التغابن ومن يؤمن بالله ويعمل صالحا, باللغة البنجابية

﴿يوم يجمعكم ليوم الجمع ذلك يوم التغابن ومن يؤمن بالله ويعمل صالحا﴾ [التغَابُن: 9]

Dr. Muhamad Habib, Bhai Harpreet Singh, Maulana Wahiduddin Khan
Jisa dina uha tuhanu sari'am nu ki'amata de dina ikatha karega, iha hi dina jita-hara da hovega. Ate jihara bada alaha te imana li'a'i'a hovega ate usa ne cage karama kite honage. Alaha usa de papa usa tom dura kara devega. Ate usa nu ajihe bagam vica dakhila karega, jinham de thale nahiram vagadi'am honagi'am ate uha usa vica hamesa rahinage. Iha hai vadi safalata
Dr. Muhamad Habib, Bhai Harpreet Singh, Maulana Wahiduddin Khan
Jisa dina uha tuhānū sāri'āṁ nū ki'āmata dē dina ikaṭhā karēgā, iha hī dina jita-hāra dā hōvēgā. Atē jihaṛā badā alāha tē īmāna li'ā'i'ā hōvēgā atē usa nē cagē karama kītē hōṇagē. Alāha usa dē pāpa usa tōṁ dūra kara dēvēgā. Atē usa nū ajihē bāġāṁ vica dāḵẖila karēgā, jinhāṁ dē thalē nahirāṁ vagadī'āṁ hōṇagī'āṁ atē uha usa vica hamēśā rahiṇagē. Iha hai vaḍī safalatā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek