×

ਅਸੀਂ ਨਰਕ ਦੇ ਕਰਮਚਾਰੀ ਸਿਰਫ਼ ਫ਼ਰਿਸ਼ਤਿਆਂ ਨੂੰ ਬਣਾਇਆ ਅਤੇ ਅਸੀਂ ਉਨ੍ਹਾਂ ਦੀ 74:31 Panjabi translation

Quran infoPanjabiSurah Al-Muddaththir ⮕ (74:31) ayat 31 in Panjabi

74:31 Surah Al-Muddaththir ayat 31 in Panjabi (البنجابية)

Quran with Panjabi translation - Surah Al-Muddaththir ayat 31 - المُدثر - Page - Juz 29

﴿وَمَا جَعَلۡنَآ أَصۡحَٰبَ ٱلنَّارِ إِلَّا مَلَٰٓئِكَةٗۖ وَمَا جَعَلۡنَا عِدَّتَهُمۡ إِلَّا فِتۡنَةٗ لِّلَّذِينَ كَفَرُواْ لِيَسۡتَيۡقِنَ ٱلَّذِينَ أُوتُواْ ٱلۡكِتَٰبَ وَيَزۡدَادَ ٱلَّذِينَ ءَامَنُوٓاْ إِيمَٰنٗا وَلَا يَرۡتَابَ ٱلَّذِينَ أُوتُواْ ٱلۡكِتَٰبَ وَٱلۡمُؤۡمِنُونَ وَلِيَقُولَ ٱلَّذِينَ فِي قُلُوبِهِم مَّرَضٞ وَٱلۡكَٰفِرُونَ مَاذَآ أَرَادَ ٱللَّهُ بِهَٰذَا مَثَلٗاۚ كَذَٰلِكَ يُضِلُّ ٱللَّهُ مَن يَشَآءُ وَيَهۡدِي مَن يَشَآءُۚ وَمَا يَعۡلَمُ جُنُودَ رَبِّكَ إِلَّا هُوَۚ وَمَا هِيَ إِلَّا ذِكۡرَىٰ لِلۡبَشَرِ ﴾
[المُدثر: 31]

ਅਸੀਂ ਨਰਕ ਦੇ ਕਰਮਚਾਰੀ ਸਿਰਫ਼ ਫ਼ਰਿਸ਼ਤਿਆਂ ਨੂੰ ਬਣਾਇਆ ਅਤੇ ਅਸੀਂ ਉਨ੍ਹਾਂ ਦੀ ਜਿਹੜੀ ਗਿਣਤੀ ਰੱਖੀ ਹੈ ਉਹ ਸਿਰਫ਼ ਅਵੱਗਿਆਕਾਰੀਆਂ ਨੂੰ ਪਰਖਣ ਲਈ ਹੈ। ਤਾਂ ਕਿ ਉਹ ਲੋਕ ਵਿਸ਼ਵਾਸ਼ ਹਾਸਲ ਕਰਨ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ। ਅਤੇ ਈਮਾਨ ਵਾਲੇ ਆਪਣੇ ਈਮਾਨ ਨੂੰ ਵਧਾਉਣ ਅਤੇ ਕਿਤਾਬ ਵਾਲੇ (ਯਾਹੂਵੀ ਤੇ ਇਸਾਈ) ਅਤੇ ਮੋਮਿਨ ਸ਼ੱਕ ਨਾ ਕਰਨ, ਤਾਂ ਕਿ ਜਿਨ੍ਹਾਂ ਲੋਕਾਂ ਦੇ ਦਿਲ ਵਿਚ ਰੋਂਗ ਹੈ ਉਹ ਅਤੇ ਅਵੱਗਿਆਕਾਰੀ ਲੋਕ ਆਖਣਗੇ, ਕਿ ਇਸ ਨਾਲ ਅੱਲਾਹ ਦਾ ਕੀ ਮਤਲਬ ਹੈ। ਇਸ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਨਸੀਹਤ ਪ੍ਰਦਾਨ ਕਰਦਾ ਹੈ। ਤੇਰੇ ਰੱਬ ਦੀਆਂ ਫੌਜਾਂ ਨੂੰ ਸਿਰਫ਼ ਉਹੀ ਜਾਣਦਾ ਹੈ। ਇਹ ਤਾਂ ਬੱਸ ਲੋਕਾਂ ਨੂੰ ਸਮਝਾਉਣਾ ਹੈ।

❮ Previous Next ❯

ترجمة: وما جعلنا أصحاب النار إلا ملائكة وما جعلنا عدتهم إلا فتنة للذين, باللغة البنجابية

﴿وما جعلنا أصحاب النار إلا ملائكة وما جعلنا عدتهم إلا فتنة للذين﴾ [المُدثر: 31]

Dr. Muhamad Habib, Bhai Harpreet Singh, Maulana Wahiduddin Khan
Asim naraka de karamacari sirafa farisati'am nu bana'i'a ate asim unham di jihari ginati rakhi hai uha sirafa avagi'akari'am nu parakhana la'i hai. Tam ki uha loka visavasa hasala karana jinham nu kitaba diti ga'i. Ate imana vale apane imana nu vadha'una ate kitaba vale (yahuvi te isa'i) ate momina saka na karana, tam ki jinham lokam de dila vica ronga hai uha ate avagi'akari loka akhanage, ki isa nala alaha da ki matalaba hai. Isa tar'ham alaha jisa nu cahuda hai bhataka dida hai ate jisa nu cahuda hai nasihata pradana karada hai. Tere raba di'am phaujam nu sirafa uhi janada hai. Iha tam basa lokam nu samajha'una hai
Dr. Muhamad Habib, Bhai Harpreet Singh, Maulana Wahiduddin Khan
Asīṁ naraka dē karamacārī sirafa fariśati'āṁ nū baṇā'i'ā atē asīṁ unhāṁ dī jihaṛī giṇatī rakhī hai uha sirafa avagi'ākārī'āṁ nū parakhaṇa la'ī hai. Tāṁ ki uha lōka viśavāśa hāsala karana jinhāṁ nū kitāba ditī ga'ī. Atē īmāna vālē āpaṇē īmāna nū vadhā'uṇa atē kitāba vālē (yāhūvī tē isā'ī) atē mōmina śaka nā karana, tāṁ ki jinhāṁ lōkāṁ dē dila vica rōṅga hai uha atē avagi'ākārī lōka ākhaṇagē, ki isa nāla alāha dā kī matalaba hai. Isa tar'hāṁ alāha jisa nū cāhudā hai bhaṭakā didā hai atē jisa nū cāhudā hai nasīhata pradāna karadā hai. Tērē raba dī'āṁ phaujāṁ nū sirafa uhī jāṇadā hai. Iha tāṁ basa lōkāṁ nū samajhā'uṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek