×

ਅਤੇ ਜਦੋਂ' ਸ਼ੈਤਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮ ਮਨਮੌਹਕ ਬਣਾ ਕੇ 8:48 Panjabi translation

Quran infoPanjabiSurah Al-Anfal ⮕ (8:48) ayat 48 in Panjabi

8:48 Surah Al-Anfal ayat 48 in Panjabi (البنجابية)

Quran with Panjabi translation - Surah Al-Anfal ayat 48 - الأنفَال - Page - Juz 10

﴿وَإِذۡ زَيَّنَ لَهُمُ ٱلشَّيۡطَٰنُ أَعۡمَٰلَهُمۡ وَقَالَ لَا غَالِبَ لَكُمُ ٱلۡيَوۡمَ مِنَ ٱلنَّاسِ وَإِنِّي جَارٞ لَّكُمۡۖ فَلَمَّا تَرَآءَتِ ٱلۡفِئَتَانِ نَكَصَ عَلَىٰ عَقِبَيۡهِ وَقَالَ إِنِّي بَرِيٓءٞ مِّنكُمۡ إِنِّيٓ أَرَىٰ مَا لَا تَرَوۡنَ إِنِّيٓ أَخَافُ ٱللَّهَۚ وَٱللَّهُ شَدِيدُ ٱلۡعِقَابِ ﴾
[الأنفَال: 48]

ਅਤੇ ਜਦੋਂ' ਸ਼ੈਤਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮ ਮਨਮੌਹਕ ਬਣਾ ਕੇ ਦਿਖਾਏ ਅਤੇ ਕਿਹਾ ਕਿ ਲੋਕਾਂ ਵਿੱਚੋਂ ਅੱਜ ਕੋਈ ਤੁਹਾਨੂੰ ਮਾਤ ਦੇਣ ਵਾਲਾ ਨਹੀਂ ਅਤੇ ਮੈਂ ਤੁਹਾਡੇ ਨਾਲ ਹਾਂ। ਪਰੰਤੂ ਜਦੋਂ ਦੋਵੋਂ ਫੌਜਾਂ ਇੱਕ ਦੂਜੇ ਤੇ ਸਾਹਮਣੇ ਹੋਈਆਂ ਤਾਂ ਉਨ੍ਹਾਂ ਨੰ ਪੁੱਠੇ ਪੈਰੀਂ ਭੱਜਣਾ ਪਿਆ ਅਤੇ ਕਿਹਾ ਕਿ ਮੈਂ ਤੁਹਾਡੇ ਵਿੱਚੋਂ ਬਰੀ ਹਾਂ। ਮੈਂ ਉਹ ਕੂਝ ਦੇਖ ਰਿਹਾ ਹਾਂ ਜਿਹੜਾ ਤੁਸੀਂ ਲੋਕ ਨਹੀਂ ਦੇਖਦੇ ਮੈਂ ਅੱਲਾਹ ਤੋਂ ਡਰਦਾ ਹਾਂ ਅਤੇ ਅੱਲਾਹ ਕਠੋਰ ਸਜ਼ਾ ਦੇਣ ਵਾਲਾ ਹੈ।

❮ Previous Next ❯

ترجمة: وإذ زين لهم الشيطان أعمالهم وقال لا غالب لكم اليوم من الناس, باللغة البنجابية

﴿وإذ زين لهم الشيطان أعمالهم وقال لا غالب لكم اليوم من الناس﴾ [الأنفَال: 48]

Dr. Muhamad Habib, Bhai Harpreet Singh, Maulana Wahiduddin Khan
Ate jadom' saitana ne unham nu unham de karama manamauhaka bana ke dikha'e ate kiha ki lokam vicom aja ko'i tuhanu mata dena vala nahim ate maim tuhade nala ham. Paratu jadom dovom phaujam ika duje te sahamane ho'i'am tam unham na puthe pairim bhajana pi'a ate kiha ki maim tuhade vicom bari ham. Maim uha kujha dekha riha ham jihara tusim loka nahim dekhade maim alaha tom darada ham ate alaha kathora saza dena vala hai
Dr. Muhamad Habib, Bhai Harpreet Singh, Maulana Wahiduddin Khan
Atē jadōṁ' śaitāna nē unhāṁ nū unhāṁ dē karama manamauhaka baṇā kē dikhā'ē atē kihā ki lōkāṁ vicōṁ aja kō'ī tuhānū māta dēṇa vālā nahīṁ atē maiṁ tuhāḍē nāla hāṁ. Paratū jadōṁ dōvōṁ phaujāṁ ika dūjē tē sāhamaṇē hō'ī'āṁ tāṁ unhāṁ na puṭhē pairīṁ bhajaṇā pi'ā atē kihā ki maiṁ tuhāḍē vicōṁ barī hāṁ. Maiṁ uha kūjha dēkha rihā hāṁ jihaṛā tusīṁ lōka nahīṁ dēkhadē maiṁ alāha tōṁ ḍaradā hāṁ atē alāha kaṭhōra sazā dēṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek