×

ਅਤੇ ਜਿਸ ਦਿਨ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕਠਾ ਕਰਾਂਗੇ ਫਿਰ ਅਸੀਂ ਸ਼ਰੀਕ 10:28 Panjabi translation

Quran infoPanjabiSurah Yunus ⮕ (10:28) ayat 28 in Panjabi

10:28 Surah Yunus ayat 28 in Panjabi (البنجابية)

Quran with Panjabi translation - Surah Yunus ayat 28 - يُونس - Page - Juz 11

﴿وَيَوۡمَ نَحۡشُرُهُمۡ جَمِيعٗا ثُمَّ نَقُولُ لِلَّذِينَ أَشۡرَكُواْ مَكَانَكُمۡ أَنتُمۡ وَشُرَكَآؤُكُمۡۚ فَزَيَّلۡنَا بَيۡنَهُمۡۖ وَقَالَ شُرَكَآؤُهُم مَّا كُنتُمۡ إِيَّانَا تَعۡبُدُونَ ﴾
[يُونس: 28]

ਅਤੇ ਜਿਸ ਦਿਨ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕਠਾ ਕਰਾਂਗੇ ਫਿਰ ਅਸੀਂ ਸ਼ਰੀਕ ਬਣਾਉਣ ਵਾਲਿਆਂ ਨੂੰ ਕਹਾਂਗੇ ਕਿ ਤੁਸੀਂ ਵੀ ਰੁਕੋ ਅਤੇ ਤੁਹਾਡੇ ਸ਼ਰੀਕ ਵੀ ਰੂਕਣ। ਫਿਰ ਅਸੀਂ ਉਨ੍ਹਾਂ ਵਿਚਕਾਰ ਵਖਰੇਵਾਂ ਕਰ ਦੇਵਾਂਗੇ ਅਤੇ ਉਨ੍ਹਾਂ ਦੇ ਸ਼ਰੀਕ ਕਹਿਣਗੇ ਕਿ ਤੁਸੀਂ ਸਾਡੀ ਬੰਦਗੀ ਤਾਂ ਨਹੀਂ ਕਰਦੇ ਸੀ।

❮ Previous Next ❯

ترجمة: ويوم نحشرهم جميعا ثم نقول للذين أشركوا مكانكم أنتم وشركاؤكم فزيلنا بينهم, باللغة البنجابية

﴿ويوم نحشرهم جميعا ثم نقول للذين أشركوا مكانكم أنتم وشركاؤكم فزيلنا بينهم﴾ [يُونس: 28]

Dr. Muhamad Habib, Bhai Harpreet Singh, Maulana Wahiduddin Khan
Ate jisa dina asim unham sari'am nu ikatha karange phira asim sarika bana'una vali'am nu kahange ki tusim vi ruko ate tuhade sarika vi rukana. Phira asim unham vicakara vakharevam kara devange ate unham de sarika kahinage ki tusim sadi badagi tam nahim karade si
Dr. Muhamad Habib, Bhai Harpreet Singh, Maulana Wahiduddin Khan
Atē jisa dina asīṁ unhāṁ sāri'āṁ nū ikaṭhā karāṅgē phira asīṁ śarīka baṇā'uṇa vāli'āṁ nū kahāṅgē ki tusīṁ vī rukō atē tuhāḍē śarīka vī rūkaṇa. Phira asīṁ unhāṁ vicakāra vakharēvāṁ kara dēvāṅgē atē unhāṁ dē śarīka kahiṇagē ki tusīṁ sāḍī badagī tāṁ nahīṁ karadē sī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek