×

ਫਿਰ ਮੂਸਾ ਨੂੰ ਉਸ ਦੀ ਕੌਮ ਵਿੱਚੋਂ ਕੁਝ ਨੌਜਵਾਨਾਂ ਤੋਂ ਬਿਨ੍ਹਾਂ ਕਿਸੇ 10:83 Panjabi translation

Quran infoPanjabiSurah Yunus ⮕ (10:83) ayat 83 in Panjabi

10:83 Surah Yunus ayat 83 in Panjabi (البنجابية)

Quran with Panjabi translation - Surah Yunus ayat 83 - يُونس - Page - Juz 11

﴿فَمَآ ءَامَنَ لِمُوسَىٰٓ إِلَّا ذُرِّيَّةٞ مِّن قَوۡمِهِۦ عَلَىٰ خَوۡفٖ مِّن فِرۡعَوۡنَ وَمَلَإِيْهِمۡ أَن يَفۡتِنَهُمۡۚ وَإِنَّ فِرۡعَوۡنَ لَعَالٖ فِي ٱلۡأَرۡضِ وَإِنَّهُۥ لَمِنَ ٱلۡمُسۡرِفِينَ ﴾
[يُونس: 83]

ਫਿਰ ਮੂਸਾ ਨੂੰ ਉਸ ਦੀ ਕੌਮ ਵਿੱਚੋਂ ਕੁਝ ਨੌਜਵਾਨਾਂ ਤੋਂ ਬਿਨ੍ਹਾਂ ਕਿਸੇ ਨੇ ਨਾ ਮੰਨਿਆ। ਫਿਰਨ ਦੇ ਡਰ ਅਤੇ ਖ਼ੁਦ ਆਪਣੀ ਕੌਮ ਦੇ ਵੱਡੇ ਸਰਦਾਰਾਂ ਦੇ ਡਰ ਤੋਂ ਕਿ ਕਿਤੇ ਉਹ ਉਨ੍ਹਾਂ ਨੂੰ ਕੋਈ ਮੁਸ਼ਕਲ ਵਿਚ ਨਾ ਪਾ ਦੇਣ। ਇਸ ਲਈ ਕਿ ਫਿਰਔਨ ਧਰਤੀ ਉੱਪਰ ਤਾਕਤ ਰੱਖਦਾ ਸੀ ਅਤੇ ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਹੱਦਾਂ ਨੂੰ ਟੱਪ ਜਾਂਦੇ ਸਨ।

❮ Previous Next ❯

ترجمة: فما آمن لموسى إلا ذرية من قومه على خوف من فرعون وملئهم, باللغة البنجابية

﴿فما آمن لموسى إلا ذرية من قومه على خوف من فرعون وملئهم﴾ [يُونس: 83]

Dr. Muhamad Habib, Bhai Harpreet Singh, Maulana Wahiduddin Khan
Phira musa nu usa di kauma vicom kujha naujavanam tom binham kise ne na mani'a. Phirana de dara ate khuda apani kauma de vade saradaram de dara tom ki kite uha unham nu ko'i musakala vica na pa dena. Isa la'i ki phira'auna dharati upara takata rakhada si ate uha unham lokam vicom si jihare hadam nu tapa jande sana
Dr. Muhamad Habib, Bhai Harpreet Singh, Maulana Wahiduddin Khan
Phira mūsā nū usa dī kauma vicōṁ kujha naujavānāṁ tōṁ binhāṁ kisē nē nā mani'ā. Phirana dē ḍara atē ḵẖuda āpaṇī kauma dē vaḍē saradārāṁ dē ḍara tōṁ ki kitē uha unhāṁ nū kō'ī muśakala vica nā pā dēṇa. Isa la'ī ki phira'auna dharatī upara tākata rakhadā sī atē uha unhāṁ lōkāṁ vicōṁ sī jihaṛē hadāṁ nū ṭapa jāndē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek