×

ਉਸ ਦੀ ਕੌਮ ਦੇ ਸਰਦਾਰਾਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ; ਨੇ ਕਿਹਾ 11:27 Panjabi translation

Quran infoPanjabiSurah Hud ⮕ (11:27) ayat 27 in Panjabi

11:27 Surah Hud ayat 27 in Panjabi (البنجابية)

Quran with Panjabi translation - Surah Hud ayat 27 - هُود - Page - Juz 12

﴿فَقَالَ ٱلۡمَلَأُ ٱلَّذِينَ كَفَرُواْ مِن قَوۡمِهِۦ مَا نَرَىٰكَ إِلَّا بَشَرٗا مِّثۡلَنَا وَمَا نَرَىٰكَ ٱتَّبَعَكَ إِلَّا ٱلَّذِينَ هُمۡ أَرَاذِلُنَا بَادِيَ ٱلرَّأۡيِ وَمَا نَرَىٰ لَكُمۡ عَلَيۡنَا مِن فَضۡلِۭ بَلۡ نَظُنُّكُمۡ كَٰذِبِينَ ﴾
[هُود: 27]

ਉਸ ਦੀ ਕੌਮ ਦੇ ਸਰਦਾਰਾਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ; ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਸਿਰਫ਼ ਇੱਕ ਆਪਣੇ ਵਰਗਾ ਇਨਸਾਨ ਦੇਖਦੇ ਹਾਂ ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਡਾ ਕੋਈ ਆਗਿਆਕਾਰੀ ਹੋਇਆ ਹੋਂਵੇ। ਉਨ੍ਹਾਂ ਦੇ ਇਲਾਵਾ ਜਿਹੜੇ ਸਾਡੇ ਵਿਚੋਂ ਨੀਵੇਂ ਪੱਧਰ ਦੇ ਨਾ ਸਮਝ ਅਤੇ ਬੁੱਧੀਹੀਨ ਹਨ। ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਤਮਤਾ ਪ੍ਰਾਪਤ ਹੈ। ਸਗੋਂ ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।

❮ Previous Next ❯

ترجمة: فقال الملأ الذين كفروا من قومه ما نراك إلا بشرا مثلنا وما, باللغة البنجابية

﴿فقال الملأ الذين كفروا من قومه ما نراك إلا بشرا مثلنا وما﴾ [هُود: 27]

Dr. Muhamad Habib, Bhai Harpreet Singh, Maulana Wahiduddin Khan
Usa di kauma de saradaram, jinham ne inakara kita si; ne kiha ki asim tam tuhanu sirafa ika apane varaga inasana dekhade ham ate asim nahim janade ki tuhada ko'i agi'akari ho'i'a honve. Unham de ilava jihare sade vicom nivem padhara de na samajha ate budhihina hana. Ate asim nahim janade ki tuhanu sade upara ko'i utamata prapata hai. Sagom asim tam tuhanu jhutha samajhade ham
Dr. Muhamad Habib, Bhai Harpreet Singh, Maulana Wahiduddin Khan
Usa dī kauma dē saradārāṁ, jinhāṁ nē inakāra kītā sī; nē kihā ki asīṁ tāṁ tuhānū sirafa ika āpaṇē varagā inasāna dēkhadē hāṁ atē asīṁ nahīṁ jāṇadē ki tuhāḍā kō'ī āgi'ākārī hō'i'ā hōnvē. Unhāṁ dē ilāvā jihaṛē sāḍē vicōṁ nīvēṁ padhara dē nā samajha atē budhīhīna hana. Atē asīṁ nahīṁ jāṇadē ki tuhānū sāḍē upara kō'ī utamatā prāpata hai. Sagōṁ asīṁ tāṁ tuhānū jhūṭhā samajhadē hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek