×

ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਜੋ ਤੁਸੀਂ ਕਰਦੇ ਹੋ ਉਸ ਦਾ ਬਹੁਤਾ 11:91 Panjabi translation

Quran infoPanjabiSurah Hud ⮕ (11:91) ayat 91 in Panjabi

11:91 Surah Hud ayat 91 in Panjabi (البنجابية)

Quran with Panjabi translation - Surah Hud ayat 91 - هُود - Page - Juz 12

﴿قَالُواْ يَٰشُعَيۡبُ مَا نَفۡقَهُ كَثِيرٗا مِّمَّا تَقُولُ وَإِنَّا لَنَرَىٰكَ فِينَا ضَعِيفٗاۖ وَلَوۡلَا رَهۡطُكَ لَرَجَمۡنَٰكَۖ وَمَآ أَنتَ عَلَيۡنَا بِعَزِيزٖ ﴾
[هُود: 91]

ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਜੋ ਤੁਸੀਂ ਕਰਦੇ ਹੋ ਉਸ ਦਾ ਬਹੁਤਾ ਹਿੱਸਾ ਸਾਡੀ ਸਮਝ ਵਿਚ ਨਹੀਂ ਆਉਂਦਾ ਅਤੇ ਅਸੀਂ ਤਾਂ ਦੇਖਦੇ ਹਾਂ ਕਿ ਤੂੰ ਸਾਡੇ ਤੋਂ ਘੱਟ ਹੈਂ ਅਤੇ ਜੇਕਰ ਤੂੰ ਸਾਡੀ ਬਰਾਦਰੀ ਦਾ ਨਾ ਹੁੰਦਾ ਤਾਂ ਅਸੀਂ' ਤੈਨੂੰ ਸੰਗਸਾਰ (ਪੱਥਰਾਂ ਨਾਲ ਮਾਰ ਸੁੱਟਣਾ) ਕਰ ਦਿੰਦੇ। ਅਤੇ ਤੁਹਾਨੂੰ ਸਾਡੇ ਉੱਪਰ ਕੋਈ ਸ਼੍ਰੇਸ਼ਟਤਾ ਨਹੀਂ।

❮ Previous Next ❯

ترجمة: قالوا ياشعيب ما نفقه كثيرا مما تقول وإنا لنراك فينا ضعيفا ولولا, باللغة البنجابية

﴿قالوا ياشعيب ما نفقه كثيرا مما تقول وإنا لنراك فينا ضعيفا ولولا﴾ [هُود: 91]

Dr. Muhamad Habib, Bhai Harpreet Singh, Maulana Wahiduddin Khan
Unham ne kiha he su'aiba! Jo tusim karade ho usa da bahuta hisa sadi samajha vica nahim a'unda ate asim tam dekhade ham ki tu sade tom ghata haim ate jekara tu sadi baradari da na huda tam asim' tainu sagasara (patharam nala mara sutana) kara dide. Ate tuhanu sade upara ko'i sresatata nahim
Dr. Muhamad Habib, Bhai Harpreet Singh, Maulana Wahiduddin Khan
Unhāṁ nē kihā hē śu'aiba! Jō tusīṁ karadē hō usa dā bahutā hisā sāḍī samajha vica nahīṁ ā'undā atē asīṁ tāṁ dēkhadē hāṁ ki tū sāḍē tōṁ ghaṭa haiṁ atē jēkara tū sāḍī barādarī dā nā hudā tāṁ asīṁ' tainū sagasāra (patharāṁ nāla māra suṭaṇā) kara didē. Atē tuhānū sāḍē upara kō'ī śrēśaṭatā nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek