×

ਫਿਰ ਉਸਨੇ ਨੇ ਉਸ ਦੇ (ਛੋਟੇ) ਭਰਾ ਤੋਂ ਪਹਿਲਾਂ ਉਨ੍ਹਾਂ ਦੇ ਥੈਲਿਆਂ 12:76 Panjabi translation

Quran infoPanjabiSurah Yusuf ⮕ (12:76) ayat 76 in Panjabi

12:76 Surah Yusuf ayat 76 in Panjabi (البنجابية)

Quran with Panjabi translation - Surah Yusuf ayat 76 - يُوسُف - Page - Juz 13

﴿فَبَدَأَ بِأَوۡعِيَتِهِمۡ قَبۡلَ وِعَآءِ أَخِيهِ ثُمَّ ٱسۡتَخۡرَجَهَا مِن وِعَآءِ أَخِيهِۚ كَذَٰلِكَ كِدۡنَا لِيُوسُفَۖ مَا كَانَ لِيَأۡخُذَ أَخَاهُ فِي دِينِ ٱلۡمَلِكِ إِلَّآ أَن يَشَآءَ ٱللَّهُۚ نَرۡفَعُ دَرَجَٰتٖ مَّن نَّشَآءُۗ وَفَوۡقَ كُلِّ ذِي عِلۡمٍ عَلِيمٞ ﴾
[يُوسُف: 76]

ਫਿਰ ਉਸਨੇ ਨੇ ਉਸ ਦੇ (ਛੋਟੇ) ਭਰਾ ਤੋਂ ਪਹਿਲਾਂ ਉਨ੍ਹਾਂ ਦੇ ਥੈਲਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਫਿਰ ਉਸ ਦੇ ਭਰਾ ਦੇ ਕੈਲੇ ਵਿੱਚੋਂ ਉਸ ਨੂੰ ਕੱਢ ਲਿਆ। ਇਸ ਤਰਾਂ ਅਸੀਂ ਯੂਸਫ਼ ਲਈ ਤਰੀਕਾ ਅਪਣਾਇਆ। ਉੱਤੇ ਰਾਜ ਦੇ ਕਾਨੂੰਨ ਅਨੁਸਾਰ ਉਹ ਆਪਣੇ ਭਰਾ ਨੂੰ ਨਹੀਂ ਲੈ ਸਕਦਾ ਸੀ। ਪਰ ਇਹ ਕਿ ਅੱਲਾਹ ਚਾਹਵੇ। ਅਸੀਂ ਜਿਸ ਦੇ ਦਰਜੇ ਚਾਹੁੰਦੇ ਹਾਂ ਉੱਚਾ ਕਰ ਢਿੰਦੇ ਹਾਂ ਅਤੇ ਉਹ ਗਿਆਨਵਾਨ ਤੋਂ ਉੱਚਾ ਇੱਕੋਂ ਗਿਆਨਵਾਨ ਹੈ।

❮ Previous Next ❯

ترجمة: فبدأ بأوعيتهم قبل وعاء أخيه ثم استخرجها من وعاء أخيه كذلك كدنا, باللغة البنجابية

﴿فبدأ بأوعيتهم قبل وعاء أخيه ثم استخرجها من وعاء أخيه كذلك كدنا﴾ [يُوسُف: 76]

Dr. Muhamad Habib, Bhai Harpreet Singh, Maulana Wahiduddin Khan
Phira usane ne usa de (chote) bhara tom pahilam unham de thaili'am di talasi laini suru kiti. Phira usa de bhara de kaile vicom usa nu kadha li'a. Isa taram asim yusafa la'i tarika apana'i'a. Ute raja de kanuna anusara uha apane bhara nu nahim lai sakada si. Para iha ki alaha cahave. Asim jisa de daraje cahude ham uca kara dhide ham ate uha gi'anavana tom uca ikom gi'anavana hai
Dr. Muhamad Habib, Bhai Harpreet Singh, Maulana Wahiduddin Khan
Phira usanē nē usa dē (chōṭē) bharā tōṁ pahilāṁ unhāṁ dē thaili'āṁ dī talāśī laiṇī śurū kītī. Phira usa dē bharā dē kailē vicōṁ usa nū kaḍha li'ā. Isa tarāṁ asīṁ yūsafa la'ī tarīkā apaṇā'i'ā. Utē rāja dē kānūna anusāra uha āpaṇē bharā nū nahīṁ lai sakadā sī. Para iha ki alāha cāhavē. Asīṁ jisa dē darajē cāhudē hāṁ ucā kara ḍhidē hāṁ atē uha gi'ānavāna tōṁ ucā ikōṁ gi'ānavāna hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek