×

ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ 13:2 Panjabi translation

Quran infoPanjabiSurah Ar-Ra‘d ⮕ (13:2) ayat 2 in Panjabi

13:2 Surah Ar-Ra‘d ayat 2 in Panjabi (البنجابية)

Quran with Panjabi translation - Surah Ar-Ra‘d ayat 2 - الرَّعد - Page - Juz 13

﴿ٱللَّهُ ٱلَّذِي رَفَعَ ٱلسَّمَٰوَٰتِ بِغَيۡرِ عَمَدٖ تَرَوۡنَهَاۖ ثُمَّ ٱسۡتَوَىٰ عَلَى ٱلۡعَرۡشِۖ وَسَخَّرَ ٱلشَّمۡسَ وَٱلۡقَمَرَۖ كُلّٞ يَجۡرِي لِأَجَلٖ مُّسَمّٗىۚ يُدَبِّرُ ٱلۡأَمۡرَ يُفَصِّلُ ٱلۡأٓيَٰتِ لَعَلَّكُم بِلِقَآءِ رَبِّكُمۡ تُوقِنُونَ ﴾
[الرَّعد: 2]

ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ ਦਿੰਦੇ ਹਨ ਅਤੇ ਅਕਾਸ਼ ਨੂੰ ਉੱਚਾ ਕੀਤਾ। ਫਿਰ ਉਹ ਆਪਣੇ ਆਸਣ ਉੱਪਰ ਬਿਰਾਜਮਾਨ ਹੋਇਆ। ਉਸ ਨੇ ਸੂਰਜ ਅਤੇ ਚੰਨ ਨੂੰ ਇੱਕ ਨਿਯਮ ਦੇ ਵਿਚ ਬੰਨ੍ਹਿਆ। (ਇਸ ਨਹੀਂ) ਹਰੇਕ ਆਪਣੇ ਆਪਣੇ ਨਿਯਤ ਸਮੇ ਅਨੁਸਾਰ ਚਲਦੇ ਹਨ। ਅੱਲਾਹ ਹੀ ਹਰੇਕ ਕਾਰਜ ਦੀ ਵਿਵਸਥਾ ਕਰਦਾ ਹੈ। ਉਹ ਨਿਸ਼ਾਨੀਆਂ ਨੂੰ ਸਪੱਸ਼ਟ ਰੂਪ ਨਾਲ ਵਰਣਨ ਕਰਦਾ ਹੈ, ਤਾਂ ਕਿ ਤੁਸੀ ਆਪਣੇ ਰੱਬ ਦੀ ਮਿਲਣੀ ਦਾ ਵਿਸ਼ਵਾਸ਼ ਕਰੋ।

❮ Previous Next ❯

ترجمة: الله الذي رفع السموات بغير عمد ترونها ثم استوى على العرش وسخر, باللغة البنجابية

﴿الله الذي رفع السموات بغير عمد ترونها ثم استوى على العرش وسخر﴾ [الرَّعد: 2]

Dr. Muhamad Habib, Bhai Harpreet Singh, Maulana Wahiduddin Khan
Alaha hi hai jisa ne bina ajihe thama de jihare tuhanu dikha'i dide hana ate akasa nu uca kita. Phira uha apane asana upara birajamana ho'i'a. Usa ne suraja ate cana nu ika niyama de vica banhi'a. (Isa nahim) hareka apane apane niyata same anusara calade hana. Alaha hi hareka karaja di vivasatha karada hai. Uha nisani'am nu sapasata rupa nala varanana karada hai, tam ki tusi apane raba di milani da visavasa karo
Dr. Muhamad Habib, Bhai Harpreet Singh, Maulana Wahiduddin Khan
Alāha hī hai jisa nē binā ajihē thamā dē jihaṛē tuhānū dikhā'ī didē hana atē akāśa nū ucā kītā. Phira uha āpaṇē āsaṇa upara birājamāna hō'i'ā. Usa nē sūraja atē cana nū ika niyama dē vica banhi'ā. (Isa nahīṁ) harēka āpaṇē āpaṇē niyata samē anusāra caladē hana. Alāha hī harēka kāraja dī vivasathā karadā hai. Uha niśānī'āṁ nū sapaśaṭa rūpa nāla varaṇana karadā hai, tāṁ ki tusī āpaṇē raba dī milaṇī dā viśavāśa karō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek