×

ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ 13:30 Panjabi translation

Quran infoPanjabiSurah Ar-Ra‘d ⮕ (13:30) ayat 30 in Panjabi

13:30 Surah Ar-Ra‘d ayat 30 in Panjabi (البنجابية)

Quran with Panjabi translation - Surah Ar-Ra‘d ayat 30 - الرَّعد - Page - Juz 13

﴿كَذَٰلِكَ أَرۡسَلۡنَٰكَ فِيٓ أُمَّةٖ قَدۡ خَلَتۡ مِن قَبۡلِهَآ أُمَمٞ لِّتَتۡلُوَاْ عَلَيۡهِمُ ٱلَّذِيٓ أَوۡحَيۡنَآ إِلَيۡكَ وَهُمۡ يَكۡفُرُونَ بِٱلرَّحۡمَٰنِۚ قُلۡ هُوَ رَبِّي لَآ إِلَٰهَ إِلَّا هُوَ عَلَيۡهِ تَوَكَّلۡتُ وَإِلَيۡهِ مَتَابِ ﴾
[الرَّعد: 30]

ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ ਵੀ ਕਈ ਕੌਮਾਂ ਹੋ ਚੁੱਕੀਆਂ ਹਨ। ਤਾਂ ਕਿ ਤੁਸੀਂ ਲੋਕਾਂ ਨੂੰ ਉਹ ਸੰਦੇਸ਼ ਸੁਣਾ ਦੇਵੋ ਜਿਹੜਾ ਅਸੀਂ ਤੁਹਾਡੇ ਵੱਲ ਭੇਜਿਆ ਹੈ। ਅਤੇ ਉਹ ਦਿਆਲੂ ਅੱਲਾਹ ਤੋਂ ਹੀ ਇਨਕਾਰੀ ਹਨ। ਆਖੋ, ਕਿ ਉਹੀ ਮੇਰਾ ਰੱਬ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਜਾਣਾ ਹੈ।

❮ Previous Next ❯

ترجمة: كذلك أرسلناك في أمة قد خلت من قبلها أمم لتتلو عليهم الذي, باللغة البنجابية

﴿كذلك أرسلناك في أمة قد خلت من قبلها أمم لتتلو عليهم الذي﴾ [الرَّعد: 30]

Dr. Muhamad Habib, Bhai Harpreet Singh, Maulana Wahiduddin Khan
Isa tar'ham asim tuhanu bheji'a hai ika kauma vica jisa tom pahilam vi ka'i kaumam ho cuki'am hana. Tam ki tusim lokam nu uha sadesa suna devo jihara asim tuhade vala bheji'a hai. Ate uha di'alu alaha tom hi inakari hana. Akho, ki uhi mera raba hai usa tom binham ko'i pujanayoga nahim use upara maim bharosa kita hai ate use vala jana hai
Dr. Muhamad Habib, Bhai Harpreet Singh, Maulana Wahiduddin Khan
Isa tar'hāṁ asīṁ tuhānū bhēji'ā hai ika kauma vica jisa tōṁ pahilāṁ vī ka'ī kaumāṁ hō cukī'āṁ hana. Tāṁ ki tusīṁ lōkāṁ nū uha sadēśa suṇā dēvō jihaṛā asīṁ tuhāḍē vala bhēji'ā hai. Atē uha di'ālū alāha tōṁ hī inakārī hana. Ākhō, ki uhī mērā raba hai usa tōṁ binhāṁ kō'ī pūjaṇayōga nahīṁ usē upara maiṁ bharōsā kītā hai atē usē vala jāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek