×

ਅਤੇ ਜਿਨ੍ਹਾਂ ਲੋਕਾਂ ਨੂੰ ਅਸੀ' ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ' 13:36 Panjabi translation

Quran infoPanjabiSurah Ar-Ra‘d ⮕ (13:36) ayat 36 in Panjabi

13:36 Surah Ar-Ra‘d ayat 36 in Panjabi (البنجابية)

Quran with Panjabi translation - Surah Ar-Ra‘d ayat 36 - الرَّعد - Page - Juz 13

﴿وَٱلَّذِينَ ءَاتَيۡنَٰهُمُ ٱلۡكِتَٰبَ يَفۡرَحُونَ بِمَآ أُنزِلَ إِلَيۡكَۖ وَمِنَ ٱلۡأَحۡزَابِ مَن يُنكِرُ بَعۡضَهُۥۚ قُلۡ إِنَّمَآ أُمِرۡتُ أَنۡ أَعۡبُدَ ٱللَّهَ وَلَآ أُشۡرِكَ بِهِۦٓۚ إِلَيۡهِ أَدۡعُواْ وَإِلَيۡهِ مَـَٔابِ ﴾
[الرَّعد: 36]

ਅਤੇ ਜਿਨ੍ਹਾਂ ਲੋਕਾਂ ਨੂੰ ਅਸੀ' ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ' ਖੁਸ਼ ਹਨ ਜੋ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਉਨ੍ਹਾਂ ਸੰਪਰਦਾਵਾਂ ਵਿਚ ਅਜਿਹੇ ਵੀ ਲੋਕ ਹਨ ਜਿਹੜੇ ਇਸ ਦੇ ਕੁਝ ਹਿੱਸੇ ਤੋਂ ਇਨਕਾਰੀ ਹਨ। ਆਖੋ, ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਬੰਦਗੀ ਕਰਾਂ ਅਤੇ ਕਿਸੇ ਨੂੰ ਉਸ ਦਾ ਸ਼ਰੀਕ ਨਾ ਮੰਨਾ। ਮੈਂ ਉਸੇ ਵੱਲ ਬੁਲਾਉਂਦਾ ਹਾਂ ਅਤੇ ਉਸੇ ਵੱਲ ਮੈਂ ਵਾਪਿਸ ਜਾਣਾ ਹੈ।

❮ Previous Next ❯

ترجمة: والذين آتيناهم الكتاب يفرحون بما أنـزل إليك ومن الأحزاب من ينكر بعضه, باللغة البنجابية

﴿والذين آتيناهم الكتاب يفرحون بما أنـزل إليك ومن الأحزاب من ينكر بعضه﴾ [الرَّعد: 36]

Dr. Muhamad Habib, Bhai Harpreet Singh, Maulana Wahiduddin Khan
Ate jinham lokam nu asi' kitaba diti si uha usa ciza tom' khusa hana jo tuhade upara utari ga'i hai ate unham saparadavam vica ajihe vi loka hana jihare isa de kujha hise tom inakari hana. Akho, ki mainu hukama dita gi'a hai ki maim alaha di badagi karam ate kise nu usa da sarika na mana. Maim use vala bula'unda ham ate use vala maim vapisa jana hai
Dr. Muhamad Habib, Bhai Harpreet Singh, Maulana Wahiduddin Khan
Atē jinhāṁ lōkāṁ nū asī' kitāba ditī sī uha usa cīza tōṁ' khuśa hana jō tuhāḍē upara utārī ga'ī hai atē unhāṁ saparadāvāṁ vica ajihē vī lōka hana jihaṛē isa dē kujha hisē tōṁ inakārī hana. Ākhō, ki mainū hukama ditā gi'ā hai ki maiṁ alāha dī badagī karāṁ atē kisē nū usa dā śarīka nā manā. Maiṁ usē vala bulā'undā hāṁ atē usē vala maiṁ vāpisa jāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek