×

ਉਨ੍ਹਾਂ ਦੇ ਰਸੂਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਸ ਤੋਂ ਬਿਨਾ 14:11 Panjabi translation

Quran infoPanjabiSurah Ibrahim ⮕ (14:11) ayat 11 in Panjabi

14:11 Surah Ibrahim ayat 11 in Panjabi (البنجابية)

Quran with Panjabi translation - Surah Ibrahim ayat 11 - إبراهِيم - Page - Juz 13

﴿قَالَتۡ لَهُمۡ رُسُلُهُمۡ إِن نَّحۡنُ إِلَّا بَشَرٞ مِّثۡلُكُمۡ وَلَٰكِنَّ ٱللَّهَ يَمُنُّ عَلَىٰ مَن يَشَآءُ مِنۡ عِبَادِهِۦۖ وَمَا كَانَ لَنَآ أَن نَّأۡتِيَكُم بِسُلۡطَٰنٍ إِلَّا بِإِذۡنِ ٱللَّهِۚ وَعَلَى ٱللَّهِ فَلۡيَتَوَكَّلِ ٱلۡمُؤۡمِنُونَ ﴾
[إبراهِيم: 11]

ਉਨ੍ਹਾਂ ਦੇ ਰਸੂਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਸ ਤੋਂ ਬਿਨਾ ਕੁਝ ਨਹੀਂ ਕਿ ਤੁਹਾਡੇ ਹੀ ਵਰਗੇ ਇਨਸਾਨ ਹਾਂ ਪਰ ਅੱਲਾਹ ਆਪਣੇ ਉਪਾਸ਼ਕਾਂ ਵਿੱਚੋਂ ਜਿਸ ਉੱਪਰ ਚਾਹੁੰਦਾ ਆਪਣਾ ਉਪਕਾਰ ਕਰਦਾ ਹੈ ਅਤੇ ਇਹ ਸਾਡੇ ਵੱਸ ਨਹੀਂ ਕਿ ਅਸੀਂ ਤੁਹਾਨੂੰ ਕੋਈ ਬਿਨਾ ਅੱਲਾਹ ਦੇ ਹੁਕਮ ਦੇ ਚਮਤਕਾਰ ਦਿਖਾਈਏ। ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।

❮ Previous Next ❯

ترجمة: قالت لهم رسلهم إن نحن إلا بشر مثلكم ولكن الله يمن على, باللغة البنجابية

﴿قالت لهم رسلهم إن نحن إلا بشر مثلكم ولكن الله يمن على﴾ [إبراهِيم: 11]

Dr. Muhamad Habib, Bhai Harpreet Singh, Maulana Wahiduddin Khan
Unham de rasulam ne unham nu kiha ki asim isa tom bina kujha nahim ki tuhade hi varage inasana ham para alaha apane upasakam vicom jisa upara cahuda apana upakara karada hai ate iha sade vasa nahim ki asim tuhanu ko'i bina alaha de hukama de camatakara dikha'i'e. Ate imana vali'am nu alaha upara hi bharosa karana cahida hai
Dr. Muhamad Habib, Bhai Harpreet Singh, Maulana Wahiduddin Khan
Unhāṁ dē rasūlāṁ nē unhāṁ nū kihā ki asīṁ isa tōṁ binā kujha nahīṁ ki tuhāḍē hī varagē inasāna hāṁ para alāha āpaṇē upāśakāṁ vicōṁ jisa upara cāhudā āpaṇā upakāra karadā hai atē iha sāḍē vasa nahīṁ ki asīṁ tuhānū kō'ī binā alāha dē hukama dē camatakāra dikhā'ī'ē. Atē īmāna vāli'āṁ nū alāha upara hī bharōsā karanā cāhīdā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek