×

ਅਤੇ ਜਦੋਂ ਮਾਮਲੇ ਦਾ ਫੈਸਲਾ ਹੋ ਜਾਵੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ 14:22 Panjabi translation

Quran infoPanjabiSurah Ibrahim ⮕ (14:22) ayat 22 in Panjabi

14:22 Surah Ibrahim ayat 22 in Panjabi (البنجابية)

Quran with Panjabi translation - Surah Ibrahim ayat 22 - إبراهِيم - Page - Juz 13

﴿وَقَالَ ٱلشَّيۡطَٰنُ لَمَّا قُضِيَ ٱلۡأَمۡرُ إِنَّ ٱللَّهَ وَعَدَكُمۡ وَعۡدَ ٱلۡحَقِّ وَوَعَدتُّكُمۡ فَأَخۡلَفۡتُكُمۡۖ وَمَا كَانَ لِيَ عَلَيۡكُم مِّن سُلۡطَٰنٍ إِلَّآ أَن دَعَوۡتُكُمۡ فَٱسۡتَجَبۡتُمۡ لِيۖ فَلَا تَلُومُونِي وَلُومُوٓاْ أَنفُسَكُمۖ مَّآ أَنَا۠ بِمُصۡرِخِكُمۡ وَمَآ أَنتُم بِمُصۡرِخِيَّ إِنِّي كَفَرۡتُ بِمَآ أَشۡرَكۡتُمُونِ مِن قَبۡلُۗ إِنَّ ٱلظَّٰلِمِينَ لَهُمۡ عَذَابٌ أَلِيمٞ ﴾
[إبراهِيم: 22]

ਅਤੇ ਜਦੋਂ ਮਾਮਲੇ ਦਾ ਫੈਸਲਾ ਹੋ ਜਾਵੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤੁਹਾਡੇ ਨਾਲ ਸੱਚੇ ਵਾਅਦਾ ਕੀਤਾ ਸੀ। ਅਤੇ ਮੈਂ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਤਾਂ ਮੈਂ ਉਹ ਉਲਟ ਕੀਤਾ ਅਤੇ ਮੇਰਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ ਪਰ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੇਰੀ ਗੱਲ ਨੂੰ ਮੰਨ ਲਿਆ। ਇਸ ਲਈ ਤੁਸੀਂ ਮੈਨੂੰ ਚੋਸ਼ ਨਾ ਦੇਵੋ। ਸਗੋਂ ਤੁਸੀਂ ਆਪਣੇ ਆਪ ਨੂੰ ਦੌਸ਼ ਦੇਵੋ ਨਾ ਮੈਂ ਤੁਹਾਡਾ ਸਹਾਇਕ ਹੋ ਸਕਦਾ ਹਾਂ ਅਤੇ ਨਾ ਤੁਸੀਂ ਮੇਰੇ ਸਹਾਇਕ ਹੋ ਸਕਦੇ ਹੋ। ਮੈਂ ਖੁਦ ਉਸ ਤੋਂ ਅਲੱਗ ਹਾਂ। (ਉਹ ਵੀ) ਇਸ ਤੋਂ ਪਹਿਲਾਂ ਕਿ ਤੂਸੀਂ ਮੈਨੂੰ ਸ਼ਰੀਕ ਠਹਿਰਾਉਂਦੇ। ਬੇਸ਼ੱਕ ਜ਼ਾਲਿਮਾਂ ਲਈ ਇੱਕ ਦੁਖਦਾਈ ਸਜਾ ਹੈ।

❮ Previous Next ❯

ترجمة: وقال الشيطان لما قضي الأمر إن الله وعدكم وعد الحق ووعدتكم فأخلفتكم, باللغة البنجابية

﴿وقال الشيطان لما قضي الأمر إن الله وعدكم وعد الحق ووعدتكم فأخلفتكم﴾ [إبراهِيم: 22]

Dr. Muhamad Habib, Bhai Harpreet Singh, Maulana Wahiduddin Khan
Ate jadom mamale da phaisala ho javega tam saitana kahega ki alaha ne tuhade nala sace va'ada kita si. Ate maim jihara va'ada tuhade nala kita tam maim uha ulata kita ate mera tuhade upara ko'i vasa nahim si para maim tuhanu bula'i'a tam tusim meri gala nu mana li'a. Isa la'i tusim mainu cosa na devo. Sagom tusim apane apa nu dausa devo na maim tuhada saha'ika ho sakada ham ate na tusim mere saha'ika ho sakade ho. Maim khuda usa tom alaga ham. (Uha vi) isa tom pahilam ki tusim mainu sarika thahira'unde. Besaka zalimam la'i ika dukhada'i saja hai
Dr. Muhamad Habib, Bhai Harpreet Singh, Maulana Wahiduddin Khan
Atē jadōṁ māmalē dā phaisalā hō jāvēgā tāṁ śaitāna kahēgā ki alāha nē tuhāḍē nāla sacē vā'adā kītā sī. Atē maiṁ jihaṛā vā'adā tuhāḍē nāla kītā tāṁ maiṁ uha ulaṭa kītā atē mērā tuhāḍē upara kō'ī vasa nahīṁ sī para maiṁ tuhānū bulā'i'ā tāṁ tusīṁ mērī gala nū mana li'ā. Isa la'ī tusīṁ mainū cōśa nā dēvō. Sagōṁ tusīṁ āpaṇē āpa nū dauśa dēvō nā maiṁ tuhāḍā sahā'ika hō sakadā hāṁ atē nā tusīṁ mērē sahā'ika hō sakadē hō. Maiṁ khuda usa tōṁ alaga hāṁ. (Uha vī) isa tōṁ pahilāṁ ki tūsīṁ mainū śarīka ṭhahirā'undē. Bēśaka zālimāṁ la'ī ika dukhadā'ī sajā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek