×

ਅਤੇ ਲੋਕਾਂ ਨੂੰ ਉਸ ਦਿਨ ਤੋਂ ਸੁਚੇਤ ਕਰ ਦਿਉ। ਜਿਸ ਦਿਨ ਉਨ੍ਹਾਂ 14:44 Panjabi translation

Quran infoPanjabiSurah Ibrahim ⮕ (14:44) ayat 44 in Panjabi

14:44 Surah Ibrahim ayat 44 in Panjabi (البنجابية)

Quran with Panjabi translation - Surah Ibrahim ayat 44 - إبراهِيم - Page - Juz 13

﴿وَأَنذِرِ ٱلنَّاسَ يَوۡمَ يَأۡتِيهِمُ ٱلۡعَذَابُ فَيَقُولُ ٱلَّذِينَ ظَلَمُواْ رَبَّنَآ أَخِّرۡنَآ إِلَىٰٓ أَجَلٖ قَرِيبٖ نُّجِبۡ دَعۡوَتَكَ وَنَتَّبِعِ ٱلرُّسُلَۗ أَوَلَمۡ تَكُونُوٓاْ أَقۡسَمۡتُم مِّن قَبۡلُ مَا لَكُم مِّن زَوَالٖ ﴾
[إبراهِيم: 44]

ਅਤੇ ਲੋਕਾਂ ਨੂੰ ਉਸ ਦਿਨ ਤੋਂ ਸੁਚੇਤ ਕਰ ਦਿਉ। ਜਿਸ ਦਿਨ ਉਨ੍ਹਾਂ ਉੱਪਰ ਪਰਲੋ ਆਵੇਗੀ। ਉਸ ਵਕਤ ਜ਼ਾਲਿਮ ਲੋਕ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਥੋੜ੍ਹਾ ਵਖ਼ਤ ਦੇ ਦੇ ਅਸੀਂ ਤੇਰਾ ਸੁਨੇਹਾ ਸਵੀਕਾਰ ਕਰ ਲਵਾਂਗੇ ਅਤੇ ਰਸੂਲਾਂ ਦਾ ਪਾਲਣ ਕਰਾਂਗੇ। ਕੀ ਤੁਸੀਂ ਇਸ ਤੋਂ ਪਹਿਲਾਂ ਸਹੁੰਆਂ ਨਹੀਂ ਖਾਧੀਆਂ ਸੀ ਕਿ ਤੁਹਾਡੇ ਤੇ ਕਦੇ ਮੁਸੀਬਤ ਆਉਣ ਵਾਲੀ ਨਹੀਂ।

❮ Previous Next ❯

ترجمة: وأنذر الناس يوم يأتيهم العذاب فيقول الذين ظلموا ربنا أخرنا إلى أجل, باللغة البنجابية

﴿وأنذر الناس يوم يأتيهم العذاب فيقول الذين ظلموا ربنا أخرنا إلى أجل﴾ [إبراهِيم: 44]

Dr. Muhamad Habib, Bhai Harpreet Singh, Maulana Wahiduddin Khan
Ate lokam nu usa dina tom suceta kara di'u. Jisa dina unham upara paralo avegi. Usa vakata zalima loka kahinage ki he sade palanahara! Sanu thorha vakhata de de asim tera suneha savikara kara lavange ate rasulam da palana karange. Ki tusim isa tom pahilam sahu'am nahim khadhi'am si ki tuhade te kade musibata a'una vali nahim
Dr. Muhamad Habib, Bhai Harpreet Singh, Maulana Wahiduddin Khan
Atē lōkāṁ nū usa dina tōṁ sucēta kara di'u. Jisa dina unhāṁ upara paralō āvēgī. Usa vakata zālima lōka kahiṇagē ki hē sāḍē pālaṇahāra! Sānū thōṛhā vaḵẖata dē dē asīṁ tērā sunēhā savīkāra kara lavāṅgē atē rasūlāṁ dā pālaṇa karāṅgē. Kī tusīṁ isa tōṁ pahilāṁ sahu'āṁ nahīṁ khādhī'āṁ sī ki tuhāḍē tē kadē musībata ā'uṇa vālī nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek