×

ਅਤੇ ਜਿਨ੍ਹਾਂ ਲੋਕਾਂ ਨੇ ਸ਼ਿਰਕ (ਅੱਲਾਹ ਦੇ ਸ਼ਰੀਕ) ਕੀਤਾ, ਉਹ ਕਹਿੰਦੇ ਹਨ 16:35 Panjabi translation

Quran infoPanjabiSurah An-Nahl ⮕ (16:35) ayat 35 in Panjabi

16:35 Surah An-Nahl ayat 35 in Panjabi (البنجابية)

Quran with Panjabi translation - Surah An-Nahl ayat 35 - النَّحل - Page - Juz 14

﴿وَقَالَ ٱلَّذِينَ أَشۡرَكُواْ لَوۡ شَآءَ ٱللَّهُ مَا عَبَدۡنَا مِن دُونِهِۦ مِن شَيۡءٖ نَّحۡنُ وَلَآ ءَابَآؤُنَا وَلَا حَرَّمۡنَا مِن دُونِهِۦ مِن شَيۡءٖۚ كَذَٰلِكَ فَعَلَ ٱلَّذِينَ مِن قَبۡلِهِمۡۚ فَهَلۡ عَلَى ٱلرُّسُلِ إِلَّا ٱلۡبَلَٰغُ ٱلۡمُبِينُ ﴾
[النَّحل: 35]

ਅਤੇ ਜਿਨ੍ਹਾਂ ਲੋਕਾਂ ਨੇ ਸ਼ਿਰਕ (ਅੱਲਾਹ ਦੇ ਸ਼ਰੀਕ) ਕੀਤਾ, ਉਹ ਕਹਿੰਦੇ ਹਨ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀ ਉਸ ਤੋਂ ਬਿਨ੍ਹਾਂ ਨਾ ਕਿਸੇ ਦੀ ਬੰਦਗੀ ਕਰਦੇ ਨਾ ਸਾਡੇ ਵਡੇਰੇ ਅਤੇ ਨਾ ਅਸੀਂ ਉਸ ਤੋਂ ਸਿਲ੍ਹਾਂ ਕਿਸੇ ਚੀਜ਼ ਨੂੰ ਨਜਾਇਜ਼ ਮੰਨਦੇ। ਅਜਿਹਾ ਹੀ ਉਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਕੀਤਾ ਸੀ। ਬਸ ਰਸੂਲਾਂ ਦੀ ਜ਼ਿੰਨੇਵਾਰੀ ਤਾਂ ਕੇਵਲ ਸਾਫ ਤੌਰ ਤੇ ਉਪਦੇਸ਼ ਪਹੁੰਚਾ ਦੇਣਾ ਹੈ।

❮ Previous Next ❯

ترجمة: وقال الذين أشركوا لو شاء الله ما عبدنا من دونه من شيء, باللغة البنجابية

﴿وقال الذين أشركوا لو شاء الله ما عبدنا من دونه من شيء﴾ [النَّحل: 35]

Dr. Muhamad Habib, Bhai Harpreet Singh, Maulana Wahiduddin Khan
Ate jinham lokam ne siraka (alaha de sarika) kita, uha kahide hana ki jekara alaha cahuda tam asi usa tom binham na kise di badagi karade na sade vadere ate na asim usa tom sil'ham kise ciza nu naja'iza manade. Ajiha hi unham tom pahilam vali'am ne kita si. Basa rasulam di zinevari tam kevala sapha taura te upadesa pahuca dena hai
Dr. Muhamad Habib, Bhai Harpreet Singh, Maulana Wahiduddin Khan
Atē jinhāṁ lōkāṁ nē śiraka (alāha dē śarīka) kītā, uha kahidē hana ki jēkara alāha cāhudā tāṁ asī usa tōṁ binhāṁ nā kisē dī badagī karadē nā sāḍē vaḍērē atē nā asīṁ usa tōṁ sil'hāṁ kisē cīza nū najā'iza manadē. Ajihā hī unhāṁ tōṁ pahilāṁ vāli'āṁ nē kītā sī. Basa rasūlāṁ dī zinēvārī tāṁ kēvala sāpha taura tē upadēśa pahucā dēṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek