×

ਆਖੋ, ਕਿ ਜਿਹੜਾ ਬੰਦਾ ਬੂਰੇ ਰਾਹ ਤੇ ਹੁੰਦਾ ਹੈ ਤਾਂ ਰਹਿਮਾਨ ਉਸ 19:75 Panjabi translation

Quran infoPanjabiSurah Maryam ⮕ (19:75) ayat 75 in Panjabi

19:75 Surah Maryam ayat 75 in Panjabi (البنجابية)

Quran with Panjabi translation - Surah Maryam ayat 75 - مَريَم - Page - Juz 16

﴿قُلۡ مَن كَانَ فِي ٱلضَّلَٰلَةِ فَلۡيَمۡدُدۡ لَهُ ٱلرَّحۡمَٰنُ مَدًّاۚ حَتَّىٰٓ إِذَا رَأَوۡاْ مَا يُوعَدُونَ إِمَّا ٱلۡعَذَابَ وَإِمَّا ٱلسَّاعَةَ فَسَيَعۡلَمُونَ مَنۡ هُوَ شَرّٞ مَّكَانٗا وَأَضۡعَفُ جُندٗا ﴾
[مَريَم: 75]

ਆਖੋ, ਕਿ ਜਿਹੜਾ ਬੰਦਾ ਬੂਰੇ ਰਾਹ ਤੇ ਹੁੰਦਾ ਹੈ ਤਾਂ ਰਹਿਮਾਨ ਉਸ ਨੂੰ ਢਿੱਲ ਦਿੰਦਾ ਹੈ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖ ਲੈਣਗੇ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਸੰਸਾਰਿਕ ਆਫ਼ਤ ਜਾਂ ਕਿਆਮਤ ਦਾ ਦਿਨ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਦੀ ਹਾਲਤ ਬ਼ੂਰੀ ਹੈ ਅਤੇ ਕਿਸ ਦਾ ਧੜਾ ਕਮਜ਼ੋਰ ਹੈ।

❮ Previous Next ❯

ترجمة: قل من كان في الضلالة فليمدد له الرحمن مدا حتى إذا رأوا, باللغة البنجابية

﴿قل من كان في الضلالة فليمدد له الرحمن مدا حتى إذا رأوا﴾ [مَريَم: 75]

Dr. Muhamad Habib, Bhai Harpreet Singh, Maulana Wahiduddin Khan
Akho, ki jihara bada bure raha te huda hai tam rahimana usa nu dhila dida hai. Ithom taka ki jadom uha usa ciza nu dekha lainage, jisa da inham nala va'ada kita ja riha hai. Sasarika afata jam ki'amata da dina tam inham nu pata laga javega ki kisa di halata bauri hai ate kisa da dhara kamazora hai
Dr. Muhamad Habib, Bhai Harpreet Singh, Maulana Wahiduddin Khan
Ākhō, ki jihaṛā badā būrē rāha tē hudā hai tāṁ rahimāna usa nū ḍhila didā hai. Ithōṁ taka ki jadōṁ uha usa cīza nū dēkha laiṇagē, jisa dā inhāṁ nāla vā'adā kītā jā rihā hai. Sasārika āfata jāṁ ki'āmata dā dina tāṁ inhāṁ nū patā laga jāvēgā ki kisa dī hālata ba̔ūrī hai atē kisa dā dhaṛā kamazōra hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek