×

ਅਤੇ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਦੇ ਕਰਮ ਅਜਿਹੇ ਹਨ, ਜਿਵੇਂ'` 24:39 Panjabi translation

Quran infoPanjabiSurah An-Nur ⮕ (24:39) ayat 39 in Panjabi

24:39 Surah An-Nur ayat 39 in Panjabi (البنجابية)

Quran with Panjabi translation - Surah An-Nur ayat 39 - النور - Page - Juz 18

﴿وَٱلَّذِينَ كَفَرُوٓاْ أَعۡمَٰلُهُمۡ كَسَرَابِۭ بِقِيعَةٖ يَحۡسَبُهُ ٱلظَّمۡـَٔانُ مَآءً حَتَّىٰٓ إِذَا جَآءَهُۥ لَمۡ يَجِدۡهُ شَيۡـٔٗا وَوَجَدَ ٱللَّهَ عِندَهُۥ فَوَفَّىٰهُ حِسَابَهُۥۗ وَٱللَّهُ سَرِيعُ ٱلۡحِسَابِ ﴾
[النور: 39]

ਅਤੇ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਦੇ ਕਰਮ ਅਜਿਹੇ ਹਨ, ਜਿਵੇਂ'` ਪੱਧਰੇ ਮੈਦਾਨ ਵਿਚ ਮ੍ਰਿਗ-ਤ੍ਰਿਸ਼ਨਾ। ਪਿਆਸਾ ਆਦਮੀ ਉੱਸ ਨੂੰ ਪਾਣੀ ਸਮਝਦਾ ਹੈ। ਇਥੋਂ' ਤੱਕ ਕਿ ਜਦੋਂ ਉਹ ਉਸ ਦੇ ਕੋਲ ਆਇਆ 'ਤਾਂ ਉਸ ਨੂੰ ਕੁਝ ਨਾ ਮਿਲਿਆ। ਅਤੇ ਉਸ ਨੇ ਉੱਤੇ ਅੱਲਾਹ ਨੂੰ ਹਾਜ਼ਿਰ ਪਾਇਆ, ਤਾਂ ਉਸ ਨੇ ਉਸ ਦਾ ਹਿਸਾਬ ਚੁੱਕਾ ਦਿੱਤਾ। ਅਤੇ ਅੱਲਾਹ ਜਲਦੀ ਹਿਸਾਬ ਜ਼ੁਕਾਉਣ ਵਾਲਾ ਹੈ।

❮ Previous Next ❯

ترجمة: والذين كفروا أعمالهم كسراب بقيعة يحسبه الظمآن ماء حتى إذا جاءه لم, باللغة البنجابية

﴿والذين كفروا أعمالهم كسراب بقيعة يحسبه الظمآن ماء حتى إذا جاءه لم﴾ [النور: 39]

Dr. Muhamad Habib, Bhai Harpreet Singh, Maulana Wahiduddin Khan
ate jinha lokam ne inakara kita unham de karama ajihe hana, jivem'`padhare maidana vica mriga-trisana. Pi'asa adami usa nu pani samajhada hai. Ithom' taka ki jadom uha usa de kola a'i'a'tam usa nu kujha na mili'a. Ate usa ne ute alaha nu hazira pa'i'a, tam usa ne usa da hisaba cuka dita. Ate alaha jaladi hisaba zuka'una vala hai
Dr. Muhamad Habib, Bhai Harpreet Singh, Maulana Wahiduddin Khan
atē jinhā lōkāṁ nē inakāra kītā unhāṁ dē karama ajihē hana, jivēṁ'`padharē maidāna vica mriga-triśanā. Pi'āsā ādamī usa nū pāṇī samajhadā hai. Ithōṁ' taka ki jadōṁ uha usa dē kōla ā'i'ā'tāṁ usa nū kujha nā mili'ā. Atē usa nē utē alāha nū hāzira pā'i'ā, tāṁ usa nē usa dā hisāba cukā ditā. Atē alāha jaladī hisāba zukā'uṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek