×

ਅਤੇ ਤੇਰਾ ਰੱਬ ਸ਼ਹਿਰਾਂ ਨੂੰ ਨਸ਼ਟ ਕਰਨ ਵਾਲਾ ਨਹੀਂ ਸੀ। ਜਦੋਂ ਤੱਕ 28:59 Panjabi translation

Quran infoPanjabiSurah Al-Qasas ⮕ (28:59) ayat 59 in Panjabi

28:59 Surah Al-Qasas ayat 59 in Panjabi (البنجابية)

Quran with Panjabi translation - Surah Al-Qasas ayat 59 - القَصَص - Page - Juz 20

﴿وَمَا كَانَ رَبُّكَ مُهۡلِكَ ٱلۡقُرَىٰ حَتَّىٰ يَبۡعَثَ فِيٓ أُمِّهَا رَسُولٗا يَتۡلُواْ عَلَيۡهِمۡ ءَايَٰتِنَاۚ وَمَا كُنَّا مُهۡلِكِي ٱلۡقُرَىٰٓ إِلَّا وَأَهۡلُهَا ظَٰلِمُونَ ﴾
[القَصَص: 59]

ਅਤੇ ਤੇਰਾ ਰੱਬ ਸ਼ਹਿਰਾਂ ਨੂੰ ਨਸ਼ਟ ਕਰਨ ਵਾਲਾ ਨਹੀਂ ਸੀ। ਜਦੋਂ ਤੱਕ ਉਨ੍ਹਾਂ ਦੇ ਵੱਡੇ ਸ਼ਹਿਰ ਵਿਚ ਕਿਸੇ ਪੈਗੰਬਰ ਨੂੰ ਨਾ ਭੇਜ ਦੇਵੇ ਜਿਹੜਾ ਉਨ੍ਹਾਂ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਵੇ। ਅਤੇ ਅਸੀਂ ਕਦੇ ਵੀ ਸ਼ਹਿਰਾਂ ਨੂੰ ਨਸ਼ਟ ਕਰਨ ਵਾਲੇ ਨਹੀਂ' ਪਰੰਤੂ ਜਦੋਂ ਤੱਕ ਉਥੋਂ ਦੇ ਲੋਕ ਜ਼ਾਲਿਮ ਨਾ ਹੋ ਜਾਣ।

❮ Previous Next ❯

ترجمة: وما كان ربك مهلك القرى حتى يبعث في أمها رسولا يتلو عليهم, باللغة البنجابية

﴿وما كان ربك مهلك القرى حتى يبعث في أمها رسولا يتلو عليهم﴾ [القَصَص: 59]

Dr. Muhamad Habib, Bhai Harpreet Singh, Maulana Wahiduddin Khan
Ate tera raba sahiram nu nasata karana vala nahim si. Jadom taka unham de vade sahira vica kise paigabara nu na bheja deve jihara unham nu sadi'am a'itam parha ke sunave. Ate asim kade vi sahiram nu nasata karana vale nahim' paratu jadom taka uthom de loka zalima na ho jana
Dr. Muhamad Habib, Bhai Harpreet Singh, Maulana Wahiduddin Khan
Atē tērā raba śahirāṁ nū naśaṭa karana vālā nahīṁ sī. Jadōṁ taka unhāṁ dē vaḍē śahira vica kisē paigabara nū nā bhēja dēvē jihaṛā unhāṁ nū sāḍī'āṁ ā'itāṁ paṛha kē suṇāvē. Atē asīṁ kadē vī śahirāṁ nū naśaṭa karana vālē nahīṁ' paratū jadōṁ taka uthōṁ dē lōka zālima nā hō jāṇa
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek