×

ਕੀ ਤੁਸੀਂ ਆਦਮੀਆਂ ਦੇ ਕੋਲ ਸਵਾਦ ਦੇ ਇਰਾਦੇ ਨਾਲ ਜਾਂਦੇ ਹੋ, ਮੁਸਾਫਰਾਂ 29:29 Panjabi translation

Quran infoPanjabiSurah Al-‘Ankabut ⮕ (29:29) ayat 29 in Panjabi

29:29 Surah Al-‘Ankabut ayat 29 in Panjabi (البنجابية)

Quran with Panjabi translation - Surah Al-‘Ankabut ayat 29 - العَنكبُوت - Page - Juz 20

﴿أَئِنَّكُمۡ لَتَأۡتُونَ ٱلرِّجَالَ وَتَقۡطَعُونَ ٱلسَّبِيلَ وَتَأۡتُونَ فِي نَادِيكُمُ ٱلۡمُنكَرَۖ فَمَا كَانَ جَوَابَ قَوۡمِهِۦٓ إِلَّآ أَن قَالُواْ ٱئۡتِنَا بِعَذَابِ ٱللَّهِ إِن كُنتَ مِنَ ٱلصَّٰدِقِينَ ﴾
[العَنكبُوت: 29]

ਕੀ ਤੁਸੀਂ ਆਦਮੀਆਂ ਦੇ ਕੋਲ ਸਵਾਦ ਦੇ ਇਰਾਦੇ ਨਾਲ ਜਾਂਦੇ ਹੋ, ਮੁਸਾਫਰਾਂ ਨੂੰ ਲੁੱਟਦੇ ਹੋ ਅਤੇ ਆਪਣੀਆਂ ਬੈਠਕਾਂ ਵਿਚ ਬ਼ੂਰੇ ਕੰਮ ਕਰਦੇ ਹੋ। ਉਸ ਦੀ ਕੌਮ ਦਾ ਉੱਤਰ ਇਸ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਸੀ ਕਿ ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਉੱਪਰ ਅੱਲਾਹ ਦਾ ਅਜ਼ਾਬ ਲਿਆਉ।

❮ Previous Next ❯

ترجمة: أئنكم لتأتون الرجال وتقطعون السبيل وتأتون في ناديكم المنكر فما كان جواب, باللغة البنجابية

﴿أئنكم لتأتون الرجال وتقطعون السبيل وتأتون في ناديكم المنكر فما كان جواب﴾ [العَنكبُوت: 29]

Dr. Muhamad Habib, Bhai Harpreet Singh, Maulana Wahiduddin Khan
Ki tusim adami'am de kola savada de irade nala jande ho, musapharam nu lutade ho ate apani'am baithakam vica baure kama karade ho. Usa di kauma da utara isa tom binham hora kujha nahim si ki unham ne kiha jekara tusim sace ho tam sade upara alaha da azaba li'a'u
Dr. Muhamad Habib, Bhai Harpreet Singh, Maulana Wahiduddin Khan
Kī tusīṁ ādamī'āṁ dē kōla savāda dē irādē nāla jāndē hō, musāpharāṁ nū luṭadē hō atē āpaṇī'āṁ baiṭhakāṁ vica ba̔ūrē kama karadē hō. Usa dī kauma dā utara isa tōṁ binhāṁ hōra kujha nahīṁ sī ki unhāṁ nē kihā jēkara tusīṁ sacē hō tāṁ sāḍē upara alāha dā azāba li'ā'u
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek