×

ਉਨ੍ਹਾਂ ਨੂੰ ਵੀ ਜਾਨ ਲਵੇ ਜੋ ਕਪਟੀ ਸਨ ਜਿਨ੍ਹਾਂ ਨੂੰ ਕਿਹਾ ਗਿਆ, 3:167 Panjabi translation

Quran infoPanjabiSurah al-‘Imran ⮕ (3:167) ayat 167 in Panjabi

3:167 Surah al-‘Imran ayat 167 in Panjabi (البنجابية)

Quran with Panjabi translation - Surah al-‘Imran ayat 167 - آل عِمران - Page - Juz 4

﴿وَلِيَعۡلَمَ ٱلَّذِينَ نَافَقُواْۚ وَقِيلَ لَهُمۡ تَعَالَوۡاْ قَٰتِلُواْ فِي سَبِيلِ ٱللَّهِ أَوِ ٱدۡفَعُواْۖ قَالُواْ لَوۡ نَعۡلَمُ قِتَالٗا لَّٱتَّبَعۡنَٰكُمۡۗ هُمۡ لِلۡكُفۡرِ يَوۡمَئِذٍ أَقۡرَبُ مِنۡهُمۡ لِلۡإِيمَٰنِۚ يَقُولُونَ بِأَفۡوَٰهِهِم مَّا لَيۡسَ فِي قُلُوبِهِمۡۚ وَٱللَّهُ أَعۡلَمُ بِمَا يَكۡتُمُونَ ﴾
[آل عِمران: 167]

ਉਨ੍ਹਾਂ ਨੂੰ ਵੀ ਜਾਨ ਲਵੇ ਜੋ ਕਪਟੀ ਸਨ ਜਿਨ੍ਹਾਂ ਨੂੰ ਕਿਹਾ ਗਿਆ, ਆਉ ਅੱਲਾਹ ਦੇ ਰਾਹ ਵਿਚ ਲੜੋਂ ਜਾਂ ਦੁਸ਼ਮਣ ਨੂੰ ਰੋਕੋ। ਉਨ੍ਹਾਂ ਨੇ ਕਿਹਾ ਜੇਕਰ ਅਸੀਂ ਜਾਣਦੇ ਕਿ ਯੁੱਧ ਹੋਣਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਚੱਲਦੇ। ਇਹ ਲੋਕ ਉਸ ਦਿਨ ਈਮਾਨ ਦੇ ਮੁਕਾਬਲੇ (ਕੁਫ਼ਰ) ਅਧਰਮ ਦੇ ਜ਼ਿਆਦਾ ਨੇੜੇ ਸਨ। ਉਹ ਆਪਣੇ ਮੂੰਹ ਨਾਲ ਇਹ ਗੱਲ ਕਹਿੰਦੇ ਹਨ ਕਿ ਜੋ ਉਨ੍ਹਾਂ ਦੇ ਦਿਲਾਂ ਵਿਚ ਨਹੀਂ। ਅੱਲਾਹ ਉਸ ਚੀਜ਼ ਨੂੰ ਭਲੀਭਾਂਤ ਜਾਣਦਾ ਹੈ ਜਿਸ ਨੂੰ ਉਹ ਲੁਕਾਉਂਦੇ ਹਨ।

❮ Previous Next ❯

ترجمة: وليعلم الذين نافقوا وقيل لهم تعالوا قاتلوا في سبيل الله أو ادفعوا, باللغة البنجابية

﴿وليعلم الذين نافقوا وقيل لهم تعالوا قاتلوا في سبيل الله أو ادفعوا﴾ [آل عِمران: 167]

Dr. Muhamad Habib, Bhai Harpreet Singh, Maulana Wahiduddin Khan
Unham nu vi jana lave jo kapati sana jinham nu kiha gi'a, a'u alaha de raha vica larom jam dusamana nu roko. Unham ne kiha jekara asim janade ki yudha hona hai tam asim zarura tuhade nala calade. Iha loka usa dina imana de mukabale (kufara) adharama de zi'ada nere sana. Uha apane muha nala iha gala kahide hana ki jo unham de dilam vica nahim. Alaha usa ciza nu bhalibhanta janada hai jisa nu uha luka'unde hana
Dr. Muhamad Habib, Bhai Harpreet Singh, Maulana Wahiduddin Khan
Unhāṁ nū vī jāna lavē jō kapaṭī sana jinhāṁ nū kihā gi'ā, ā'u alāha dē rāha vica laṛōṁ jāṁ duśamaṇa nū rōkō. Unhāṁ nē kihā jēkara asīṁ jāṇadē ki yudha hōṇā hai tāṁ asīṁ zarūra tuhāḍē nāla caladē. Iha lōka usa dina īmāna dē mukābalē (kufara) adharama dē zi'ādā nēṛē sana. Uha āpaṇē mūha nāla iha gala kahidē hana ki jō unhāṁ dē dilāṁ vica nahīṁ. Alāha usa cīza nū bhalībhānta jāṇadā hai jisa nū uha lukā'undē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek