×

ਉਹ ਦਾਖ਼ਿਲ ਕਰਦਾ ਹੈ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ 35:13 Panjabi translation

Quran infoPanjabiSurah FaTir ⮕ (35:13) ayat 13 in Panjabi

35:13 Surah FaTir ayat 13 in Panjabi (البنجابية)

Quran with Panjabi translation - Surah FaTir ayat 13 - فَاطِر - Page - Juz 22

﴿يُولِجُ ٱلَّيۡلَ فِي ٱلنَّهَارِ وَيُولِجُ ٱلنَّهَارَ فِي ٱلَّيۡلِ وَسَخَّرَ ٱلشَّمۡسَ وَٱلۡقَمَرَۖ كُلّٞ يَجۡرِي لِأَجَلٖ مُّسَمّٗىۚ ذَٰلِكُمُ ٱللَّهُ رَبُّكُمۡ لَهُ ٱلۡمُلۡكُۚ وَٱلَّذِينَ تَدۡعُونَ مِن دُونِهِۦ مَا يَمۡلِكُونَ مِن قِطۡمِيرٍ ﴾
[فَاطِر: 13]

ਉਹ ਦਾਖ਼ਿਲ ਕਰਦਾ ਹੈ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਕਰ ਦਿੱਤਾ ਹੈ। ਹਰ ਇੱਕ, ਇੱਕ ਨਿਰਧਾਰਿਤ ਸਮੇਂ ਲਈ ਚੱਲਦਾ ਹੈ। ਇਹ ਅੱਲਾਹ ਹੀ ਤੁਹਾਡਾ ਰੱਬ ਹੈ ਉਸੇ ਲਈ (ਸੰਸਾਰ ਦੀ) ਬਾਦਸ਼ਾਹੀ ਹੈ ਅਤੇ ਉਸ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਨੂੰ ਪੁਕਾਰਦੇ ਹੋ ਉਹ ਖਜ਼ੂਰ ਦੀ ਗਿਟਕ ਦੇ ਇੱਕ ਛਿਲਕੇ ਦੇ ਵੀ ਮਾਲਕ ਨਹੀਂ।

❮ Previous Next ❯

ترجمة: يولج الليل في النهار ويولج النهار في الليل وسخر الشمس والقمر كل, باللغة البنجابية

﴿يولج الليل في النهار ويولج النهار في الليل وسخر الشمس والقمر كل﴾ [فَاطِر: 13]

Dr. Muhamad Habib, Bhai Harpreet Singh, Maulana Wahiduddin Khan
Uha dakhila karada hai rata nu dina vica ate dina nu rata vica ate usa ne suraja ate cana nu vasa kara dita hai. Hara ika, ika niradharita samem la'i calada hai. Iha alaha hi tuhada raba hai use la'i (sasara di) badasahi hai ate usa tom binham tusim jinham nu pukarade ho uha khazura di gitaka de ika chilake de vi malaka nahim
Dr. Muhamad Habib, Bhai Harpreet Singh, Maulana Wahiduddin Khan
Uha dāḵẖila karadā hai rāta nū dina vica atē dina nū rāta vica atē usa nē sūraja atē cana nū vasa kara ditā hai. Hara ika, ika niradhārita samēṁ la'ī caladā hai. Iha alāha hī tuhāḍā raba hai usē la'ī (sasāra dī) bādaśāhī hai atē usa tōṁ binhāṁ tusīṁ jinhāṁ nū pukāradē hō uha khazūra dī giṭaka dē ika chilakē dē vī mālaka nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek