×

ਅਤੇ ਦੋਵੇਂ ਸਮੁੰਦਰ ਇੱਕ ਸਮਾਨ ਨਹੀਂ ਹਨ, ਇੱਕ ਮਿੱਠਾ ਹੈ ਪਿਆਸ ਦੇਵੇ। 35:12 Panjabi translation

Quran infoPanjabiSurah FaTir ⮕ (35:12) ayat 12 in Panjabi

35:12 Surah FaTir ayat 12 in Panjabi (البنجابية)

Quran with Panjabi translation - Surah FaTir ayat 12 - فَاطِر - Page - Juz 22

﴿وَمَا يَسۡتَوِي ٱلۡبَحۡرَانِ هَٰذَا عَذۡبٞ فُرَاتٞ سَآئِغٞ شَرَابُهُۥ وَهَٰذَا مِلۡحٌ أُجَاجٞۖ وَمِن كُلّٖ تَأۡكُلُونَ لَحۡمٗا طَرِيّٗا وَتَسۡتَخۡرِجُونَ حِلۡيَةٗ تَلۡبَسُونَهَاۖ وَتَرَى ٱلۡفُلۡكَ فِيهِ مَوَاخِرَ لِتَبۡتَغُواْ مِن فَضۡلِهِۦ وَلَعَلَّكُمۡ تَشۡكُرُونَ ﴾
[فَاطِر: 12]

ਅਤੇ ਦੋਵੇਂ ਸਮੁੰਦਰ ਇੱਕ ਸਮਾਨ ਨਹੀਂ ਹਨ, ਇੱਕ ਮਿੱਠਾ ਹੈ ਪਿਆਸ ਦੇਵੇ। ਅਤੇ ਤੁਸੀਂ ਦੋਵਾਂ ਵਿਚੋਂ ਤਾਜ਼ਾ ਮਾਸ ਮੱਛੀ ਖਾਂਦੇ ਹੋ ਅਤੇ ਸੂੰਦਰਤਾਂ ਦੀਆਂ ਵਸਤੂਆਂ ਕੱਢਦੇ ਹੋ ਅਤੇ ਜਿਨ੍ਹਾਂ ਨੂੰ ਤੁਸੀਂ ਪਹਿਨਦੇ ਹੋ। ਅਤੇ ਤੁਸੀਂ ਦੇਖਦੇ ਹੋ ਜਹਾਜ਼ਾਂ ਨੂੰ ਕਿ ਉਹ ਉਸ ਵਿਚ (ਲਹਿਰਾਂ) ਨੂੰ ਚੀਰਦੇ ਹੋਏ ਜ਼ੱਲਦੇ ਹਨ ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋਂ ਅਤੇ ਉਸਦੇ ਸ਼ੁਕਰਗੁਜ਼ਾਰ ਹੋਵੋ।

❮ Previous Next ❯

ترجمة: وما يستوي البحران هذا عذب فرات سائغ شرابه وهذا ملح أجاج ومن, باللغة البنجابية

﴿وما يستوي البحران هذا عذب فرات سائغ شرابه وهذا ملح أجاج ومن﴾ [فَاطِر: 12]

Dr. Muhamad Habib, Bhai Harpreet Singh, Maulana Wahiduddin Khan
Ate dovem samudara ika samana nahim hana, ika mitha hai pi'asa deve. Ate tusim dovam vicom taza masa machi khande ho ate sudaratam di'am vasatu'am kadhade ho ate jinham nu tusim pahinade ho. Ate tusim dekhade ho jahazam nu ki uha usa vica (lahiram) nu cirade ho'e zalade hana tam ki tusim usa di kirapa talasa karom ate usade sukaraguzara hovo
Dr. Muhamad Habib, Bhai Harpreet Singh, Maulana Wahiduddin Khan
Atē dōvēṁ samudara ika samāna nahīṁ hana, ika miṭhā hai pi'āsa dēvē. Atē tusīṁ dōvāṁ vicōṁ tāzā māsa machī khāndē hō atē sūdaratāṁ dī'āṁ vasatū'āṁ kaḍhadē hō atē jinhāṁ nū tusīṁ pahinadē hō. Atē tusīṁ dēkhadē hō jahāzāṁ nū ki uha usa vica (lahirāṁ) nū cīradē hō'ē zaladē hana tāṁ ki tusīṁ usa dī kirapā talāśa karōṁ atē usadē śukaraguzāra hōvō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek