×

ਅਤੇ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ' ਚੁੱਕੇਗਾ ਅਤੇ ਜੇ 35:18 Panjabi translation

Quran infoPanjabiSurah FaTir ⮕ (35:18) ayat 18 in Panjabi

35:18 Surah FaTir ayat 18 in Panjabi (البنجابية)

Quran with Panjabi translation - Surah FaTir ayat 18 - فَاطِر - Page - Juz 22

﴿وَلَا تَزِرُ وَازِرَةٞ وِزۡرَ أُخۡرَىٰۚ وَإِن تَدۡعُ مُثۡقَلَةٌ إِلَىٰ حِمۡلِهَا لَا يُحۡمَلۡ مِنۡهُ شَيۡءٞ وَلَوۡ كَانَ ذَا قُرۡبَىٰٓۗ إِنَّمَا تُنذِرُ ٱلَّذِينَ يَخۡشَوۡنَ رَبَّهُم بِٱلۡغَيۡبِ وَأَقَامُواْ ٱلصَّلَوٰةَۚ وَمَن تَزَكَّىٰ فَإِنَّمَا يَتَزَكَّىٰ لِنَفۡسِهِۦۚ وَإِلَى ٱللَّهِ ٱلۡمَصِيرُ ﴾
[فَاطِر: 18]

ਅਤੇ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ' ਚੁੱਕੇਗਾ ਅਤੇ ਜੇ ਕੋਈ ਭਾਰੀ ਬੋਂਝ ਵਾਲਾ ਆਪਣਾ ਬੋਝ ਉਠਾਉਣ ਲਈ ਪੁਕਾਰੇ ਤਾਂ ਉਸ ਦਾ ਭੋਰਾ ਵੀ ਬੋਂਝ ਨਹੀਂ ਉਠਾਇਆ ਜਾਵੇਗਾ, ਚਾਹੇ ਉਹ ਕਿਸੇ ਨਿਕਟ ਸਬੰਧੀ ਹੀ ਕਿਉਂ ਨਾ ਹੋਵੇ। ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਡਰਾ (ਸਾਵਧਾਨ ਕਰ) ਸਕਦੇ ਹੋ। ਜਿਹੜੇ ਬਿਨ੍ਹਾਂ ਦੇਖੇ ਪਵਿੱਤਰ ਹੁੰਦਾ ਹੈ ਉਹ ਆਪਣੇ ਲਈ ਹੀ ਪਵਿੱਤਰ ਹੁੰਦਾ ਹੈ। ਅਤੇ ਅੱਲਾਹ ਵੱਲ ਹੀ ਵਾਪਿਸ ਮੁੜ ਕੇ ਜਾਣਾ ਹੈ।

❮ Previous Next ❯

ترجمة: ولا تزر وازرة وزر أخرى وإن تدع مثقلة إلى حملها لا يحمل, باللغة البنجابية

﴿ولا تزر وازرة وزر أخرى وإن تدع مثقلة إلى حملها لا يحمل﴾ [فَاطِر: 18]

Dr. Muhamad Habib, Bhai Harpreet Singh, Maulana Wahiduddin Khan
Ate ko'i cukana vala kise dusare da bhara nahim' cukega ate je ko'i bhari bonjha vala apana bojha utha'una la'i pukare tam usa da bhora vi bonjha nahim utha'i'a javega, cahe uha kise nikata sabadhi hi ki'um na hove. Tusim sirafa unham lokam nu dara (savadhana kara) sakade ho. Jihare binham dekhe pavitara huda hai uha apane la'i hi pavitara huda hai. Ate alaha vala hi vapisa mura ke jana hai
Dr. Muhamad Habib, Bhai Harpreet Singh, Maulana Wahiduddin Khan
Atē kō'ī cukaṇa vālā kisē dūsarē dā bhāra nahīṁ' cukēgā atē jē kō'ī bhārī bōn̄jha vālā āpaṇā bōjha uṭhā'uṇa la'ī pukārē tāṁ usa dā bhōrā vī bōn̄jha nahīṁ uṭhā'i'ā jāvēgā, cāhē uha kisē nikaṭa sabadhī hī ki'uṁ nā hōvē. Tusīṁ sirafa unhāṁ lōkāṁ nū ḍarā (sāvadhāna kara) sakadē hō. Jihaṛē binhāṁ dēkhē pavitara hudā hai uha āpaṇē la'ī hī pavitara hudā hai. Atē alāha vala hī vāpisa muṛa kē jāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek