×

ਆਖੋ, ਤੁਸੀਂ ਥੋੜ੍ਹਾ ਦੇਖੋ ਆਪਣੇ ਉਨ੍ਹਾਂ ਸ਼ਰੀਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਲਾਹ 35:40 Panjabi translation

Quran infoPanjabiSurah FaTir ⮕ (35:40) ayat 40 in Panjabi

35:40 Surah FaTir ayat 40 in Panjabi (البنجابية)

Quran with Panjabi translation - Surah FaTir ayat 40 - فَاطِر - Page - Juz 22

﴿قُلۡ أَرَءَيۡتُمۡ شُرَكَآءَكُمُ ٱلَّذِينَ تَدۡعُونَ مِن دُونِ ٱللَّهِ أَرُونِي مَاذَا خَلَقُواْ مِنَ ٱلۡأَرۡضِ أَمۡ لَهُمۡ شِرۡكٞ فِي ٱلسَّمَٰوَٰتِ أَمۡ ءَاتَيۡنَٰهُمۡ كِتَٰبٗا فَهُمۡ عَلَىٰ بَيِّنَتٖ مِّنۡهُۚ بَلۡ إِن يَعِدُ ٱلظَّٰلِمُونَ بَعۡضُهُم بَعۡضًا إِلَّا غُرُورًا ﴾
[فَاطِر: 40]

ਆਖੋ, ਤੁਸੀਂ ਥੋੜ੍ਹਾ ਦੇਖੋ ਆਪਣੇ ਉਨ੍ਹਾਂ ਸ਼ਰੀਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਿਰ੍ਹਾਂ ਬੁਲਾਉਂਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ-ਕੀ ਬਣਾਇਆ ਹੈ ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੋਈ ਹਿੱਸੇਦਾਰੀ ਹੈ ਜਾਂ ਅਸੀਂ ਉਨ੍ਹਾਂ ਨੂੰ ਕੋਈ ਪੁਸਤਕ ਦਿੱਤੀ ਹੈ ਤਾਂ ਉਹ ਉਸ ਦੇ ਕਿਸੇ ਪ੍ਰਮਾਣ ਤੇ ਹਨ। ਸਗੋਂ ਇਹ ਜ਼ਾਲਿਮ ਇੱਕ ਦੂਸਰੇ ਨੂੰ ਸਿਰਫ਼ ਫਰੇਸ਼ ਦੀਆਂ ਗੱਲਾਂ ਦਾ ਵਾਅਦਾ ਕਰ ਰਹੇ ਹਨ।

❮ Previous Next ❯

ترجمة: قل أرأيتم شركاءكم الذين تدعون من دون الله أروني ماذا خلقوا من, باللغة البنجابية

﴿قل أرأيتم شركاءكم الذين تدعون من دون الله أروني ماذا خلقوا من﴾ [فَاطِر: 40]

Dr. Muhamad Habib, Bhai Harpreet Singh, Maulana Wahiduddin Khan
Akho, tusim thorha dekho apane unham sarikam nu jinham nu tusim alaha tom ir'ham bula'unde ho, mainu dikha'u ki unham ne dharati te ki-ki bana'i'a hai jam unham di akasa vica ko'i hisedari hai jam asim unham nu ko'i pusataka diti hai tam uha usa de kise pramana te hana. Sagom iha zalima ika dusare nu sirafa pharesa di'am galam da va'ada kara rahe hana
Dr. Muhamad Habib, Bhai Harpreet Singh, Maulana Wahiduddin Khan
Ākhō, tusīṁ thōṛhā dēkhō āpaṇē unhāṁ śarīkāṁ nū jinhāṁ nū tusīṁ alāha tōṁ ̔ir'hāṁ bulā'undē hō, mainū dikhā'u ki unhāṁ nē dharatī tē kī-kī baṇā'i'ā hai jāṁ unhāṁ dī ākāśa vica kō'ī hisēdārī hai jāṁ asīṁ unhāṁ nū kō'ī pusataka ditī hai tāṁ uha usa dē kisē pramāṇa tē hana. Sagōṁ iha zālima ika dūsarē nū sirafa pharēśa dī'āṁ galāṁ dā vā'adā kara rahē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek