×

ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਤੇ ਅਬਾਦ ਕੀਤਾ। ਤਾਂ ਜਿਹੜਾ 35:39 Panjabi translation

Quran infoPanjabiSurah FaTir ⮕ (35:39) ayat 39 in Panjabi

35:39 Surah FaTir ayat 39 in Panjabi (البنجابية)

Quran with Panjabi translation - Surah FaTir ayat 39 - فَاطِر - Page - Juz 22

﴿هُوَ ٱلَّذِي جَعَلَكُمۡ خَلَٰٓئِفَ فِي ٱلۡأَرۡضِۚ فَمَن كَفَرَ فَعَلَيۡهِ كُفۡرُهُۥۖ وَلَا يَزِيدُ ٱلۡكَٰفِرِينَ كُفۡرُهُمۡ عِندَ رَبِّهِمۡ إِلَّا مَقۡتٗاۖ وَلَا يَزِيدُ ٱلۡكَٰفِرِينَ كُفۡرُهُمۡ إِلَّا خَسَارٗا ﴾
[فَاطِر: 39]

ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਤੇ ਅਬਾਦ ਕੀਤਾ। ਤਾਂ ਜਿਹੜਾ ਬੰਦਾ ਇਨਕਾਰ ਕਰੇਗਾ। ਉਸ ਦੇ ਇਨਕਾਰ (ਦਾ ਭਾਰ) ਉਸ ਤੇ ਹੀ ਆ ਡਿੱਗੇਗਾ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਵਾ ਇਨਕਾਰ ਉਨ੍ਹਾਂ ਦੇ ਰੱਬ ਦੇ ਕੋਲ ਗੁੱਸੇ ਨੂੰ ਵਧਾਉਣ ਦਾ ਕਾਰਨ ਹੁੰਦਾ ਹੈ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਦਾ ਇਨਕਾਰ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕਰੇਗਾ।

❮ Previous Next ❯

ترجمة: هو الذي جعلكم خلائف في الأرض فمن كفر فعليه كفره ولا يزيد, باللغة البنجابية

﴿هو الذي جعلكم خلائف في الأرض فمن كفر فعليه كفره ولا يزيد﴾ [فَاطِر: 39]

Dr. Muhamad Habib, Bhai Harpreet Singh, Maulana Wahiduddin Khan
Uha hi hai jisa ne tuhanu dharati te abada kita. Tam jihara bada inakara karega. Usa de inakara (da bhara) usa te hi a digega. Ate avagi'akari'am la'i unham va inakara unham de raba de kola guse nu vadha'una da karana huda hai. Ate avagi'akari'am la'i unham da inakara unham de nukasana vica hi vadha karega
Dr. Muhamad Habib, Bhai Harpreet Singh, Maulana Wahiduddin Khan
Uha hī hai jisa nē tuhānū dharatī tē abāda kītā. Tāṁ jihaṛā badā inakāra karēgā. Usa dē inakāra (dā bhāra) usa tē hī ā ḍigēgā. Atē avagi'ākārī'āṁ la'ī unhāṁ vā inakāra unhāṁ dē raba dē kōla gusē nū vadhā'uṇa dā kārana hudā hai. Atē avagi'ākārī'āṁ la'ī unhāṁ dā inakāra unhāṁ dē nukasāna vica hī vādhā karēgā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek