×

ਅਤੇ ਅਸੀਂ' ਉਨ੍ਹਾਂ ਉੱਪਰ ਕੁਝ ਸਾਥੀ ਨਿਯੁਕਤ ਕਰ ਦਿੱਤੇ ਤਾਂ ਉਨ੍ਹਾਂ ਨੇ 41:25 Panjabi translation

Quran infoPanjabiSurah Fussilat ⮕ (41:25) ayat 25 in Panjabi

41:25 Surah Fussilat ayat 25 in Panjabi (البنجابية)

Quran with Panjabi translation - Surah Fussilat ayat 25 - فُصِّلَت - Page - Juz 24

﴿۞ وَقَيَّضۡنَا لَهُمۡ قُرَنَآءَ فَزَيَّنُواْ لَهُم مَّا بَيۡنَ أَيۡدِيهِمۡ وَمَا خَلۡفَهُمۡ وَحَقَّ عَلَيۡهِمُ ٱلۡقَوۡلُ فِيٓ أُمَمٖ قَدۡ خَلَتۡ مِن قَبۡلِهِم مِّنَ ٱلۡجِنِّ وَٱلۡإِنسِۖ إِنَّهُمۡ كَانُواْ خَٰسِرِينَ ﴾
[فُصِّلَت: 25]

ਅਤੇ ਅਸੀਂ' ਉਨ੍ਹਾਂ ਉੱਪਰ ਕੁਝ ਸਾਥੀ ਨਿਯੁਕਤ ਕਰ ਦਿੱਤੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਹਰੇਕ ਕਰਮ ਉਨ੍ਹਾਂ ਲਈ ਆਕਰਸ਼ਕ ਬਣਾ ਕੇ ਦਿਖਾਏ। ਅਤੇ ਉਨ੍ਹਾਂ ਤੇ ਉਹੀ ਗੱਲ ਸਾਬਿਤ ਹੋ ਕੇ ਰਹੀ ਜਿਹੜੀ ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਤੇ ਸਿੱਧ ਹੋ ਕੇ ਰਹੀ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਬੇਸ਼ੱਕ ਉਹ ਘਾਟੇ ਵਿਚ ਰਹਿਣ ਵਾਲੇ ਸਨ।

❮ Previous Next ❯

ترجمة: وقيضنا لهم قرناء فزينوا لهم ما بين أيديهم وما خلفهم وحق عليهم, باللغة البنجابية

﴿وقيضنا لهم قرناء فزينوا لهم ما بين أيديهم وما خلفهم وحق عليهم﴾ [فُصِّلَت: 25]

Dr. Muhamad Habib, Bhai Harpreet Singh, Maulana Wahiduddin Khan
Ate asim' unham upara kujha sathi niyukata kara dite tam unham ne unham de agale ate pichale hareka karama unham la'i akarasaka bana ke dikha'e. Ate unham te uhi gala sabita ho ke rahi jihari jinam ate manukham de unham samuham te sidha ho ke rahi, jihare inham tom pahilam ho cuke sana. Besaka uha ghate vica rahina vale sana
Dr. Muhamad Habib, Bhai Harpreet Singh, Maulana Wahiduddin Khan
Atē asīṁ' unhāṁ upara kujha sāthī niyukata kara ditē tāṁ unhāṁ nē unhāṁ dē agalē atē pichalē harēka karama unhāṁ la'ī ākaraśaka baṇā kē dikhā'ē. Atē unhāṁ tē uhī gala sābita hō kē rahī jihaṛī jināṁ atē manukhāṁ dē unhāṁ samūhāṁ tē sidha hō kē rahī, jihaṛē inhāṁ tōṁ pahilāṁ hō cukē sana. Bēśaka uha ghāṭē vica rahiṇa vālē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek