×

ਕਿਆਮਤ ਦਾ ਗਿਆਨ ਅੱਲਾਹ ਨਾਲ ਹੀ ਸੰਬੰਧਿਤ ਹੈ। ਅਤੇ ਕੋਈ ਫ਼ਲ ਆਪਣੇ 41:47 Panjabi translation

Quran infoPanjabiSurah Fussilat ⮕ (41:47) ayat 47 in Panjabi

41:47 Surah Fussilat ayat 47 in Panjabi (البنجابية)

Quran with Panjabi translation - Surah Fussilat ayat 47 - فُصِّلَت - Page - Juz 25

﴿۞ إِلَيۡهِ يُرَدُّ عِلۡمُ ٱلسَّاعَةِۚ وَمَا تَخۡرُجُ مِن ثَمَرَٰتٖ مِّنۡ أَكۡمَامِهَا وَمَا تَحۡمِلُ مِنۡ أُنثَىٰ وَلَا تَضَعُ إِلَّا بِعِلۡمِهِۦۚ وَيَوۡمَ يُنَادِيهِمۡ أَيۡنَ شُرَكَآءِي قَالُوٓاْ ءَاذَنَّٰكَ مَا مِنَّا مِن شَهِيدٖ ﴾
[فُصِّلَت: 47]

ਕਿਆਮਤ ਦਾ ਗਿਆਨ ਅੱਲਾਹ ਨਾਲ ਹੀ ਸੰਬੰਧਿਤ ਹੈ। ਅਤੇ ਕੋਈ ਫ਼ਲ ਆਪਣੇ ਛਿਲਕੇ ਵਿਚੋ' ਨਹੀਂ ਨਿਕਲਦਾ ਅਤੇ ਨਾ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੰਦੀ ਹੈ। ਪਰ ਇਹ ਸਾਰਾ ਕੂਝ ਉਸ ਦੇ ਗਿਆਨ ਨਾਲ ਹੁੰਦਾ ਹੈ। ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਬੁਲਾਏਗਾ। (ਅਤੇ ਪੁੱਛੇਗਾ) ਕਿ ਮੇਰੇ ਸ਼ਰੀਕ ਕਿਥੇ ਹਨ, ਉਹ ਆਖਣਗੇ ਕਿ ਅਸੀਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਵਿਚੋਂ ਕੋਈ ਵੀ' ਇਨ੍ਹਾਂ ਦਾ ਦਾਅਵੇਦਾਰ ਨਹੀਂ।

❮ Previous Next ❯

ترجمة: إليه يرد علم الساعة وما تخرج من ثمرات من أكمامها وما تحمل, باللغة البنجابية

﴿إليه يرد علم الساعة وما تخرج من ثمرات من أكمامها وما تحمل﴾ [فُصِّلَت: 47]

Dr. Muhamad Habib, Bhai Harpreet Singh, Maulana Wahiduddin Khan
Ki'amata da gi'ana alaha nala hi sabadhita hai. Ate ko'i fala apane chilake vico' nahim nikalada ate na ko'i aurata garabhavati hudi hai ate na janama didi hai. Para iha sara kujha usa de gi'ana nala huda hai. Ate jisa dina alaha unham nu bula'ega. (Ate puchega) ki mere sarika kithe hana, uha akhanage ki asim tuhade kola iha hi benati karade ham ki sade vicom ko'i vi' inham da da'avedara nahim
Dr. Muhamad Habib, Bhai Harpreet Singh, Maulana Wahiduddin Khan
Ki'āmata dā gi'āna alāha nāla hī sabadhita hai. Atē kō'ī fala āpaṇē chilakē vicō' nahīṁ nikaladā atē nā kō'ī aurata garabhavatī hudī hai atē nā janama didī hai. Para iha sārā kūjha usa dē gi'āna nāla hudā hai. Atē jisa dina alāha unhāṁ nū bulā'ēgā. (Atē puchēgā) ki mērē śarīka kithē hana, uha ākhaṇagē ki asīṁ tuhāḍē kōla iha hī bēnatī karadē hāṁ ki sāḍē vicōṁ kō'ī vī' inhāṁ dā dā'avēdāra nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek