×

ਅਤੇ ਜੇਕਰ ਅਸੀਂ ਉਸ ਨੂੰ ਦੁੱਖ ਤੋਂ ਬਾਅਦ, ਜਿਹੜਾ ਕਿ ਉਸ ਨੂੰ 41:50 Panjabi translation

Quran infoPanjabiSurah Fussilat ⮕ (41:50) ayat 50 in Panjabi

41:50 Surah Fussilat ayat 50 in Panjabi (البنجابية)

Quran with Panjabi translation - Surah Fussilat ayat 50 - فُصِّلَت - Page - Juz 25

﴿وَلَئِنۡ أَذَقۡنَٰهُ رَحۡمَةٗ مِّنَّا مِنۢ بَعۡدِ ضَرَّآءَ مَسَّتۡهُ لَيَقُولَنَّ هَٰذَا لِي وَمَآ أَظُنُّ ٱلسَّاعَةَ قَآئِمَةٗ وَلَئِن رُّجِعۡتُ إِلَىٰ رَبِّيٓ إِنَّ لِي عِندَهُۥ لَلۡحُسۡنَىٰۚ فَلَنُنَبِّئَنَّ ٱلَّذِينَ كَفَرُواْ بِمَا عَمِلُواْ وَلَنُذِيقَنَّهُم مِّنۡ عَذَابٍ غَلِيظٖ ﴾
[فُصِّلَت: 50]

ਅਤੇ ਜੇਕਰ ਅਸੀਂ ਉਸ ਨੂੰ ਦੁੱਖ ਤੋਂ ਬਾਅਦ, ਜਿਹੜਾ ਕਿ ਉਸ ਨੂੰ ਮਿਲਿਆ ਸੀ, ਕਿਰਪਾ (ਨਿਹਾਲ) ਕਰ ਦਿੰਦੇ ਹਾਂ ਤਾ ਉਹ ਆਖਦੇ ਹਨ ਕਿ ਇਹ ਤਾਂ ਸਾਡਾ ਹੱਕ ਸੀ। (ਅਤੇ ਆਖਦੇ ਹਨ ਕਿ) ਅਸੀਂ ਨਹੀਂ ਸਮਝਦੇ ਕਿ ਕਦੇ ਕਿਆਮਤ ਆਵੇਗੀ। ਅਤੇ ਜੇਕਰ ਆਪਣੇ ਰੱਬ ਵੱਲ ਵਾਪਿਸ ਮੋੜੇ ਵੀ ਗਏ ਤਾਂ ਉਸ ਕੋਲ ਮੇਰੇ ਲਈ ਸ੍ਰੇਸ਼ਟ (ਸੁੱਖ) ਹੀ ਹਨ। ਸੋ ਅਸੀਂ ਇਨ੍ਹਾਂ ਇਨਕਾਰੀਆਂ ਨੂੰ ਇਨ੍ਹਾਂ ਦੇ ਕਰਮਾ ਤੋ ਸਾਵਧਾਨ ਜ਼ਰੂਰ ਕਰਾਂਗੇ। ਅਤੇ ਇਨ੍ਹਾਂ ਨੂੰ ਸਖ਼ਤ ਸਜ਼ਾ ਦਾ ਮਜ਼ਾ ਚਖਾਵਾਂਗੇ।

❮ Previous Next ❯

ترجمة: ولئن أذقناه رحمة منا من بعد ضراء مسته ليقولن هذا لي وما, باللغة البنجابية

﴿ولئن أذقناه رحمة منا من بعد ضراء مسته ليقولن هذا لي وما﴾ [فُصِّلَت: 50]

Dr. Muhamad Habib, Bhai Harpreet Singh, Maulana Wahiduddin Khan
Ate jekara asim usa nu dukha tom ba'ada, jihara ki usa nu mili'a si, kirapa (nihala) kara dide ham ta uha akhade hana ki iha tam sada haka si. (Ate akhade hana ki) asim nahim samajhade ki kade ki'amata avegi. Ate jekara apane raba vala vapisa more vi ga'e tam usa kola mere la'i sresata (sukha) hi hana. So asim inham inakari'am nu inham de karama to savadhana zarura karange. Ate inham nu sakhata saza da maza cakhavange
Dr. Muhamad Habib, Bhai Harpreet Singh, Maulana Wahiduddin Khan
Atē jēkara asīṁ usa nū dukha tōṁ bā'ada, jihaṛā ki usa nū mili'ā sī, kirapā (nihāla) kara didē hāṁ tā uha ākhadē hana ki iha tāṁ sāḍā haka sī. (Atē ākhadē hana ki) asīṁ nahīṁ samajhadē ki kadē ki'āmata āvēgī. Atē jēkara āpaṇē raba vala vāpisa mōṛē vī ga'ē tāṁ usa kōla mērē la'ī srēśaṭa (sukha) hī hana. Sō asīṁ inhāṁ inakārī'āṁ nū inhāṁ dē karamā tō sāvadhāna zarūra karāṅgē. Atē inhāṁ nū saḵẖata sazā dā mazā cakhāvāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek